ਆਪਣੇ ਕਿਊਟ ਅੰਦਾਜ਼ ਲਈ ਛਾਈ ਰਹਿੰਦੀ ਹੈ ਰਸ਼ਮਿਕਾ ਮੰਦਾਨਾ

ਰਸ਼ਮਿਕਾ-ਦੇਵਰਕੋਂਡਾ ਦੀ ਜੋੜੀ ਫੈਨਜ਼ ਨੂੰ ਆਈ ਖੂਬ ਪਸੰਦ

ਰਸ਼ਮਿਕਾ-ਵਿਜੇ ਨੇ ਫਿਲਮ ਗੀਤਾ ਗੋਵਿੰਦਮ ਅਤੇ ਡਿਅਰ ਕਾਮਰੇਡ 'ਚ ਕੀਤਾ ਕੰਮ

ਇੱਕ ਸਮਾਂ ਸੀ ਜਦੋਂ ਅਦਾਕਾਰਾ ਨੂੰ ਦੇਵਰਕੋਂਡਾ ਤੋਂ ਲੱਗਦਾ ਸੀ ਡਰ

ਰਸ਼ਮਿਕਾ ਨੇ ਇੱਕ ਪੁਰਾਣੇ ਇੰਟਰਵਿਊ 'ਚ ਇਸ ਬਾਰੇ ਕੀਤਾ ਖੁਲਾਸਾ

ਫਿਲਮ ਕਰਨ ਸਮੇਂ ਡਰੀ ਹੋਈ ਸੀ ਅਦਾਕਾਰਾ

ਉਹਨਾਂ ਕਿਹਾ ਕਿ ਨਵੇਂ ਲੋਕਾਂ ਨਾਲ ਮਿਲਣ ਲੱਗੇ ਲੱਗਦਾ ਹੈ ਡਰ

ਵਿਜੇ ਦੇਵਰਕੋਂਡਾ ਨਾਲ ਫਿਲਮ ਕਰਨ ਨੂੰ ਲੈ ਕੇ ਘਬਰਾਈ ਹੋਈ ਸੀ ਅਦਾਕਾਰਾ



ਫਿਲਮ ਡਿਅਰ ਕਾਮਰੇਡ ਨਾਲ ਮਿਲੀ ਸੀ ਕਾਫੀ ਪਾਪੂਲੈਰਿਟੀ

ਇੰਡੱਸਟਰੀ ਦੀ ਹਾਈਐਸਟ ਪੇਡ ਅਦਾਕਾਰਾਂ 'ਚ ਸ਼ੁਮਾਰ ਹੋ ਗਈ ਹੈ ਰਸ਼ਮਿਕਾ