ਪੰਜਾਬ ਦੀਆਂ ਮਸ਼ਹੂਰ ਅਦਾਕਾਰਾ ਹੈ ਨਿਮਰਤ ਖਹਿਰਾ

ਅਦਾਕਾਰਾ ਦੀ ਖੂਬਸੂਰਤੀ ਬਣਾ ਦਿੰਦੀ ਹੈ ਦੀਵਾਨਾ

ਅਦਾਕਾਰਾ ਦਾ ਪੰਜਾਬੀ ਲੁੱਕ ਸੋਸ਼ਲ ਮੀਡੀਆ 'ਤੇ ਹੈ ਕਾਫੀ ਹਿੱਟ

ਮੱਥੇ 'ਤੇ ਟਿੱਕਾ ਲਗਾਏ ਨਿਮਰਤ ਲੱਗ ਰਹੀ ਹੈ ਕਾਫੀ ਖੂਬਸੂਰਤ

ਹੱਥ 'ਚ ਘੜਾ ਚੁੱਕੀ ਨਿਮਰਤ ਲੱਗ ਰਹੀ ਹੈ ਦੇਸੀ ਪੰਜਾਬਣ

ਕਈ ਪੰਜਾਬੀ ਫਿਲਮਾਂ 'ਚ ਕੰਮ ਕਰ ਚੁੱਕੀ ਹੈ ਨਿਮਰਤ ਖਹਿਰਾ

ਅਦਾਕਾਰਾ ਦੀ ਸਮਾਈਲ ਉਹਨਾਂ ਦੀ ਖੂਬਸੂਰਤੀ ਨੂੰ ਲਗਾਉਂਦੀ ਹੈ ਚਾਰ ਚੰਦ

ਫਿਲਮਾਂ ਦੇ ਇਲਾਵਾ ਅਦਾਕਾਰਾ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ

ਲੱਖਾਂ ਲੋਕ ਉਹਨਾਂ ਨੂੰ ਕਰਦੇ ਨੇ ਫੌਲੋ


ਉਹਨਾਂ ਦੀ ਹਰ ਪੋਸਟ ਹੋ ਜਾਂਦੀ ਹੈ ਵਾਇਰਲ