ਟੀਵੀ ਦੀ ਟਾਪ ਅਭਿਨੇਤਰੀਆਂ ਵਿੱਚ ਗਿਣੀ ਜਾਂਦੀ ਸ਼ਰਧਾ ਆਰੀਆ ।

ਸ਼ਰਧਾ ਆਪਣੀਆਂ ਤਸਵੀਰਾਂ ਨੂੰ ਲੈ ਕੇ ਕਾਫੀ ਸੁਰਖੀਆਂ ਬਟੋਰਦੀ ਹੈ।

ਸ਼ਰਧਾ ਨੇ ਇੰਸਟਾਗ੍ਰਾਮ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ।


ਤਸਵੀਰਾਂ 'ਚ ਅਭਿਨੇਤਰੀ ਸਕਾਈ ਬਲੂ ਸਾੜ੍ਹੀ ਪਹਿਨੇ ਨਜ਼ਰ ਆਈ ।

ਫੋਟੋਸ਼ੂਟ 'ਚ ਸ਼ਰਧਾ ਆਰੀਆ ਇਕ ਤੋਂ ਵਧ ਕੇ ਇਕ ਪੋਜ਼ ਦੇ ਰਹੀ ਹੈ।

ਸ਼ਰਧਾ ਆਰਿਆ ਨੂੰ ਸਾੜੀ ਨਾਲ ਕਾਫ਼ੀ ਪਿਆਰ ਹੈ।

ਉਹ ਅਕਸਰ ਇੰਸਟਾਗ੍ਰਾਮ 'ਤੇ ਸਾੜੀ 'ਚ ਤਸਵੀਰਾਂ ਸ਼ੇਅਰ ਕਰਦੀ ਹੈ।

ਸ਼ਰਧਾ ਆਰਿਆ ਇੱਕ ਸੋਸ਼ਲ ਮੀਡੀਆ ਲਵਰ ਹੈ।

ਫੈਨਜ਼ ਵੀ ਉਸ ਦੀਆਂ ਤਸਵੀਰਾਂ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ।

ਸ਼ਰਧਾ ਹੁਣ ਤੱਕ ਕਈ ਸ਼ੋਅਜ਼ 'ਚ ਕੰਮ ਕਰ ਚੁੱਕੀ ਹੈ।