'ਤਾਰਕ ਮਹਿਤਾ ਕਾ ਉਲਟਾ ਚਸ਼ਮਾ' ਫੇਮ ਬਬੀਤਾ ਜੀ।

ਮੁਨਮੁਨ ਦੱਤਾ ਇਨ੍ਹੀਂ ਦਿਨੀਂ ਸੋਲੋ ਵੇਕੇਸ਼ਨ ਮਨਾ ਰਹੀ ਹੈ।

ਮੁਨਮੁਨ ਥਾਈਲੈਂਡ ਵਿੱਚ ਸੋਲੋ ਟ੍ਰਿਪ ਦਾ ਆਨੰਦ ਮਾਣ ਰਹੀ ਹੈ।

ਮੁਨਮੁਨ ਨੇ ਆਪਣੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕੀਤੀਆਂ ਸ਼ੇਅਰ ।

ਮੁਨਮੁਨ ਨੂੰ ਕਦੇ ਮੰਦਰ 'ਚ ਪ੍ਰਾਰਥਨਾ ਕਰਦੇ ਦੇਖਿਆ।

ਮੁਨਮੁਨ ਖੂਬਸੂਰਤ ਨਜ਼ਾਰਾ ਲੈਂਦਿਆਂ ਪੋਜ਼ ਦੇ ਰਹੀ ਹੈ।

ਮੁਨਮੁਨ ਬਲੂ ਕਲਰ ਦੀ ਡਰੈੱਸ 'ਚ ਬੇਹੱਦ ਖੂਬਸੂਰਤ ਲੱਗੀ।

ਮੁਨਮੁਨ ਦੀਆਂ ਤਸਵੀਰਾਂ ਨੂੰ ਫ਼ੈਨਜ ਕਾਫੀ ਪਸੰਦ ਕਰ ਰਹੇ ਹਨ।

ਮੁਨਮੁਨ ਦੱਤਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ।

ਉਹ ਫ਼ੈਨਜ ਨਾਲ ਆਪਣੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।