ਬਲੈਕ ਐਂਡ ਵ੍ਹਾਈਟ ਲੁੱਕ 'ਚ ਦੀਆ ਦਾ ਗਲੈਮ ਲੁੱਕ

ਕਾਫੀ ਸਮੇਂ ਬਾਅਦ ਦਿਖਿਆ ਦੀਆ ਮਿਰਜ਼ਾ ਦਾ ਵੱਖਰਾ ਮਿਜਾਜ਼

ਬਲੈਕ ਐਂਡ ਵ੍ਹਾਈਟ 'ਚ ਦੀਆ ਨੇ ਦਿਖਾਇਆ ਗਲੈਮਰਸ ਅੰਦਾਜ਼

ਦੀਆ ਨੇ ਦਿਖਾਈਆਂ ਕਾਤਲ ਅਦਾਵਾਂ

ਸਾੜੀ 'ਚ ਬੇਹੱਦ ਖੂਬਸੂਰਤ ਲੱਗਦੀ ਹੈ ਦੀਆ ਮਿਰਜ਼ਾ

ਦੀਆ ਮਿਰਜ਼ਾ ਨੇ ਵੱਖ-ਵੱਖ ਅੰਦਾਜ਼ 'ਚ ਦਿਖਾਇਆ ਗੌਰਜੀਅਸ ਲੁੱਕ

ਇੰਡੀਅਨ ਲੁੱਕ ਲਈ ਮਸ਼ਹੂਰ ਹੈ ਅਦਾਕਾਰਾ

ਲਹਿੰਗੇ 'ਚ ਦਿਖਿਆ ਦੀਆ ਮਿਰਜ਼ਾ ਦਾ ਬ੍ਰਾਈਡਲ ਲੁੱਕ

ਸਾੜੀ 'ਚ ਦਿਖਿਆ ਦੀਆ ਦਾ ਸਿੰਪਲ ਲੁੱਕ



ਆਪਣੀਆਂ ਅਦਾਵਾਂ ਨਾਲ ਫੈਨਜ਼ ਨੂੰ ਕਰਦੀ ਹੈ ਕਾਇਲ

ਇਹ ਲੁੱਕ ਤੁਸੀਂ ਵੀ ਕਰ ਸਕਦੇ ਹੋ ਕੈਰੀ