ਆਮ ਡਿਟਰਜੈਂਟ ਜ਼ਿੱਦੀ ਦਾਗ ਹਟਾਉਣ ਲਈ ਨਹੀਂ ਹੁੰਦੇ ਕਾਰਗਰ
ਨਿੰਬੂ ਨੂੰ ਮੰਨਿਆ ਜਾਂਦਾ ਕੁਦਰਤੀ ਕਲੀਨਰ
ਕੱਪੜਿਆਂ ਦੇ ਦਾਗ-ਧੱਬਿਆਂ ਨੂੰ ਦੂਰ ਕਰਦੈ ਨਿੰਬੂ ਦਾ ਰਸ
ਨਿੰਬੂ ਦੇ ਰਸ 'ਚ ਥੋੜ੍ਹਾ ਜਿਹਾ ਬੇਕਿੰਗ ਸੋਡਾ ਮਿਲਾਓ ਤੇ ਫਿਰ ਦਾਗ ਵਾਲੀ ਥਾਂ 'ਤੇ ਲਗਾਓ
ਦਾਗ 'ਤੇ ਨਿੰਬੂ ਦੇ ਰਸ 'ਚ ਨਮਕ ਮਿਲਾ ਕੇ ਹੌਲੀ-ਹੌਲੀ ਰਗੜੋ
ਜੁੱਤੀ ਤੋਂ ਧੱਬੇ ਹਟਾਉਣ ਅਤੇ ਇਸ ਨੂੰ ਚਮਕਦਾਰ ਦਿੱਖ ਦੇਣ ਲਈ ਨਿੰਬੂ ਦਾ ਰਸ ਰਗੜੋ
ਨਿੰਬੂ ਵਿਚ ਅਜਿਹੇ ਗੁਣ ਹਨ, ਜੋ ਤੁਹਾਡੇ ਔਖੇ ਕੰਮ ਨੂੰ ਆਸਾਨ ਕਰਦੇ ਹਨ
ਸਿਹਤ ਤੇ ਨਾਲ-ਨਾਲ ਤੁਹਾਡੇ ਹੋਰ ਕੰਮਾਂ ਲਈ ਵੀ ਕਾਰਗਰ ਹੈ ਨਿੰਬੂ