ਬਾਲੀਵੁੱਡ ਸਟਾਰ ਕ੍ਰਿਤੀ ਸੈਨਨ ਨੇ ਆਪਣੀ ਬਿਹਤਰੀਨ ਅਦਾਕਾਰੀ ਨਾਲ ਲੋਕਾਂ ਦਾ ਦਿਲ ਜਿੱਤਿਆ ਹੈ।



ਹਸੀਨਾ ਨੇ ਵਿਮਨ ਸੈਂਟਰਿਕ ਫਿਲਮ ਵਿਚ ਕੰਮ ਕਰਕੇ ਫ਼ੈਨਜ ਨੂੰ ਆਪਣੀ ਟੈਲੇਂਟ ਦੀ ਝਲਕ ਦਿਖਾ ਕੇ ਅਦਾਕਾਰੀ ਦਾ ਸਬੂਤ ਦਿੱਤਾ ਹੈ।

ਜਦੋਂ ਫੈਸ਼ਨ ਦੀ ਗੱਲ ਆਉਂਦੀ ਹੈ ਤਾਂ ਕ੍ਰਿਤੀ ਹਮੇਸ਼ਾ ਆਪਣੇ ਪਹਿਰਾਵੇ ਨਾਲ ਦਿਲ ਜਿੱਤਦੀ ਹੈ।

ਅਭਿਨੇਤਰੀ ਕ੍ਰਿਤੀ ਸੈਨਨ ਕੋਲ ਫੈਸ਼ਨੇਬਲ ਕੱਪੜਿਆਂ ਦੀ ਭਰਮਾਰ ਹੈ।

ਜਿਸ 'ਚ ਉਹ ਸਭ ਤੋਂ ਵੱਧ ਮਿੰਨੀ ਡਰੈੱਸ ਨੂੰ ਪਹਿਨਣਾ ਪਸੰਦ ਕਰਦੀ ਹੈ।

ਕ੍ਰਿਤੀ ਆਪਣੇ ਹੌਟ ਲੁੱਕ ਵਿੱਚ ਸੈਕਸੀਪਨ ਐਡ ਕਰਨਾ ਆਸਾਨੀ ਨਾਲ ਜਾਣਦੀ ਹੈ।

ਕ੍ਰਿਤੀ ਦੀਆਂ ਕੁਝ ਹੌਟ ਅਤੇ ਸੈਕਸੀ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ।

ਜਿਸ 'ਚ ਉਹ ਪਿੰਕ ਕਲਰ ਦੀ ਮਿੰਨੀ ਡਰੈੱਸ 'ਚ ਨਜ਼ਰ ਆ ਰਹੀ ਹੈ।

ਇਸ ਦੇ ਨਾਲ ਹੀ ਅਭਿਨੇਤਰੀ ਨੇ ਆਪਣੇ ਬੋਲਡ ਪੋਜ਼ ਨਾਲ ਇਸ ਫੋਟੋਸ਼ੂਟ 'ਚ ਜਾਨ ਪਾ ਦਿੱਤੀ। ਕ੍ਰਿਤੀ ਨੇ ਆਪਣੇ ਲਈ ਜੋ ਮਿੰਨੀ ਡਰੈੱਸ ਚੁਣੀ ਸੀ, ਉਹ ਬਾਡੀਫਿੱਟ ਸੀ।


ਕ੍ਰਿਤੀ ਨੇ ਆਪਣੇ ਲਈ ਜੋ ਮਿੰਨੀ ਡਰੈੱਸ ਚੁਣੀ ਸੀ, ਉਹ ਬਾਡੀਫਿੱਟ ਸੀ।