ਉਰਵਸ਼ੀ ਰੌਤੇਲਾ ਪੰਜ ਡਾਂਸ ਰੂਪਾਂ ਵਿੱਚ ਮੁਹਾਰਤ ਰੱਖਦੀ ਹੈ ਉਸਨੇ ਆਪਣੇ ਬਾਲੀਵੁੱਡ ਫਿਲਮੀ ਕਰੀਅਰ ਦੀ ਸ਼ੁਰੂਆਤ ਐਕਸ਼ਨ-ਰੋਮਾਂਸ ਫਿਲਮ ਸਿੰਘ ਸਾਬ ਦ ਗ੍ਰੇਟ ਨਾਲ ਕੀਤੀ। ਉਰਵਸ਼ੀ ਰੌਤੇਲਾ ਇੱਕ ਭਾਰਤੀ ਫ਼ਿਲਮ ਅਦਾਕਾਰਾ ਅਤੇ ਮਾਡਲ ਹੈ। ਉਸਨੇ 2012 ਵਿੱਚ ਆਈਐਮਸੀ - ਮਿਸ ਇੰਡੀਆ ਜਿੱਤੀ ਉਰਵਸ਼ੀ 2015 ਦੀ ਫਿਲਮ ਸਨਮ ਰੇ ਵਿੱਚ ਨਜ਼ਰ ਆਈ ਸੀ। ਉਰਵਸ਼ੀ ਰੌਤੇਲਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਉਰਵਸ਼ੀ ਗਾਇਕ ਹਨੀ ਸਿੰਘ ਨਾਲ ਲਵ ਡੋਜ਼ ਗੀਤ 'ਚ ਵੀ ਨਜ਼ਰ ਆਈ ਸੀ। ਉਰਵਸ਼ੀ ਰੌਤੇਲਾ ਜਸਟਿਨ ਬੀਬਰ ਦੀ ਫੈਨ ਹੈ ਉਹ ਅਕਸਰ ਆਪਣੀਆਂ ਸਟਾਈਲਿਸ਼ ਤਸਵੀਰਾਂ ਅਤੇ ਗਲੈਮਰਸ ਲੁੱਕ ਕਾਰਨ ਸੁਰਖੀਆਂ 'ਚ ਰਹਿੰਦੀ ਹੈ। ਉਰਵਸ਼ੀ ਰੌਤੇਲਾ ਦਾ ਸ਼ਾਨਦਾਰ ਅੰਦਾਜ਼