ਗ੍ਰੀਨ ਆਊਟਫਿੱਟ 'ਚ ਕ੍ਰਿਸਟਲ ਡਿਸੂਜ਼ਾ ਦਾ ਦਿਲਕਸ਼ ਅੰਦਾਜ਼ ਵੇਕੇਸ਼ਨ ਮੋਡ 'ਚ ਨਜ਼ਰ ਆਈ ਕ੍ਰਿਸਟਲ ਸੜਕ ਕਿਨਾਰੇ ਅਦਾਕਾਰਾ ਨੇ ਕਰਵਾਇਆ ਫੋਟੋਸ਼ੂਟ ਗਲੈਮ ਲੁੱਕ ਦੇਖ ਕਿਸੇ ਦੀਆਂ ਵੀ ਰੁਕ ਜਾਣ ਨਿਗਾਹਾਂ ਕਾਨਸ 'ਚ ਕ੍ਰਿਸਟਲ ਨੇ ਬਿਖੇਰੇ ਜਲਵੇ ਆਏ ਦਿਨ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ ਕ੍ਰਿਸਟਲ ਗੋਲ਼ਡਨ ਗਾਊਨ 'ਚ ਕ੍ਰਿਸਟਲ ਦਾ ਹੌਟ ਲੁੱਕ ਕਜਰਾਰੇ ਨੈਣਾਂ ਨਾਲ ਦੀਵਾਨਾ ਬਣਾ ਲੈਂਦੀ ਹੈ ਕ੍ਰਿਸਟਲ ਥਾਈ ਸਲਿੱਟ ਗਾਊਨ 'ਚ ਅਦਾਕਾਰਾ ਦਾ ਸਿਜ਼ਲਿੰਗ ਲੁੱਕ ਹਰ ਆਊਟਫਿੱਟ 'ਚ ਕਹਿਰ ਢਾਹੁੰਦੀ ਹੈ ਕ੍ਰਿਸਟਲ