ਬਾਲੀਵੁੱਡ ਅਦਾਕਾਰਾ ਐਸ਼ਵਰਿਆ ਰਾਏ ਐਥਨਿਕ ਲੁੱਕ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ।

ਬਾਲੀਵੁੱਡ ਦੀ ਦਿੱਗਜ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਦਾ ਲੁੱਕ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਦਾ ਹੈ।

ਸਫ਼ੈਦ ਰੰਗ ਦਾ ਸੂਟ ਵੀ ਕਿਸੇ ਵੀ ਫੰਕਸ਼ਨ ਵਿੱਚ ਜਾਣ ਲਈ ਬਹੁਤ ਪਰਫੈਕਟ ਸਾਬਤ ਹੋ ਸਕਦਾ ਹੈ।

ਵ੍ਹਾਈਟ ਕਲਰ ਦੇ ਇਸ ਸੂਟ 'ਚ ਐਸ਼ਵਰਿਆ ਰਾਏ ਕਾਫੀ ਕਿਊਟ ਲੱਗ ਰਹੀ ਹੈ

ਐਸ਼ਵਰਿਆ ਦੇ ਹਰ ਲੁੱਕ ਦੀ ਕਾਫੀ ਚਰਚਾ ਹੁੰਦੀ ਹੈ।

ਐਸ਼ਵਰਿਆ ਰਾਏ ਦੀ ਇਸ ਤਸਵੀਰ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

ਐਸ਼ਵਰਿਆ ਰਾਏ ਦੀ ਇਸ ਤਸਵੀਰ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ।