ਦੀਵਾਲੀ ਤੋਂ ਪਹਿਲਾਂ ਦੁਸਹਿਰੇ ਦਾ ਮਾਹੌਲ ਦੇਖਣ ਯੋਗ ਹੁੰਦਾ ਹੈ। ਰਾਮਲੀਲਾ ਵੱਖ-ਵੱਖ ਸ਼ਹਿਰਾਂ ਵਿੱਚ ਹੁੰਦੀ ਹੈ। ਇਸ ਲਈ ਉੱਥੇ ਵੱਡੇ ਮੈਦਾਨਾਂ ਵਿੱਚ ਮੇਲੇ ਲੱਗਦੇ ਹਨ।