ਨਹਾਉਣ ਤੋਂ ਪਹਿਲਾਂ ਧੁੰਨੀ ‘ਚ ਘਿਓ ਲਾਉਣ ਦੇ ਫਾਇਦੇ

Published by: ਏਬੀਪੀ ਸਾਂਝਾ

ਧੁੰਨੀ ਵਿੱਚ ਘਿਓ ਲਾਉਣ ਨਾਲ ਸਕਿਨ ਦੀ ਡ੍ਰਾਈਨੈਸ ਘੱਟ ਹੁੰਦੀ ਹੈ

Published by: ਏਬੀਪੀ ਸਾਂਝਾ

ਇਸ ਦੇ ਨਾਲ ਹੀ ਸਕਿਨ ਗਲੋਇੰਗ ਬਣਦੀ ਹੈ

Published by: ਏਬੀਪੀ ਸਾਂਝਾ

ਪਾਚਨ ਵਿੱਚ ਸੁਧਾਰ- ਇਹ ਅਪਚ, ਕਬਜ਼ ਅਤੇ ਐਸੀਡਿਟੀ

Published by: ਏਬੀਪੀ ਸਾਂਝਾ

ਵਰਗੀ ਸਮੱਸਿਆ ਤੋਂ ਰਾਹਤ ਪਾਉਣ ਵਿੱਚ ਮਦਦ ਕਰ ਸਕਦਾ ਹੈ

Published by: ਏਬੀਪੀ ਸਾਂਝਾ

ਘਿਓ ਦੇ ਐਂਟੀਆਕਸੀਡੈਂਟ ਗੁਣ ਸਰੀਰ ਦੀ ਰੋਗ ਪ੍ਰਤੀਰੋਧਕ

Published by: ਏਬੀਪੀ ਸਾਂਝਾ

ਸਮਰੱਥਾ ਨੂੰ ਮਜ਼ਬੂਤ ਕਰਦੇ ਹਨ

Published by: ਏਬੀਪੀ ਸਾਂਝਾ

ਧੁੰਨੀ ਵਿੱਚ ਘਿਓ ਲਾਉਣ ਨਾਲ ਮਨ ਸ਼ਾਂਤ ਹੁੰਦਾ ਹੈ

Published by: ਏਬੀਪੀ ਸਾਂਝਾ

ਇਸ ਦੇ ਨਾਲ ਹੀ ਨੀਂਦ ਵੀ ਵਧੀਆ ਆਉਂਦੀ ਹੈ

Published by: ਏਬੀਪੀ ਸਾਂਝਾ

ਇਸ ਦੇ ਨਾਲ ਹੀ ਵਾਲਾਂ ਦੀ ਗ੍ਰੋਥ ਅਤੇ ਸਿਹਤ ‘ਤੇ ਵੀ ਸਕਾਰਾਤਮਕ ਅਸਰ ਪੈਂਦਾ ਹੈ

Published by: ਏਬੀਪੀ ਸਾਂਝਾ