ਵਾਲਾਂ ‘ਚ ਪਿਆਜ ਦਾ ਰਸ ਲਾਉਣਾ ਚਾਹੀਦਾ ਜਾਂ ਨਹੀਂ?

Published by: ਏਬੀਪੀ ਸਾਂਝਾ

ਵਾਲਾਂ ਦੀ ਦੇਖਭਾਲ ਲਈ ਕਈ ਲੋਕ ਘਰੇਲੂ ਨੁਸਖਾ ਅਪਣਾਉਂਦੇ ਹਨ, ਜਿਨ੍ਹਾਂ ਵਿੱਚ ਪਿਆਜ ਦਾ ਰਸ ਕਾਫੀ ਮਸ਼ਹੂਰ ਹੈ

Published by: ਏਬੀਪੀ ਸਾਂਝਾ

ਮੰਨਿਆ ਜਾਂਦਾ ਹੈ ਕਿ ਇਹ ਵਾਲਾਂ ਨੂੰ ਮਜਬੂਤ ਅਤੇ ਸੰਘਣਾ ਬਣਾਉਣ ਵਿੱਚ ਮਦਦ ਕਰਦਾ ਹੈ

Published by: ਏਬੀਪੀ ਸਾਂਝਾ

ਪਰ ਇਸ ਦੀ ਵਰਤੋਂ ਕਰਨ ਤੋਂ ਪਹਿਲਾਂ ਇਸ ਦੇ ਫਾਇਦੇ ਤੇ ਸਾਵਧਾਨੀਆਂ ਬਾਰੇ ਪਤਾ ਹੋਣਾ ਜ਼ਰੂਰੀ ਹੈ

Published by: ਏਬੀਪੀ ਸਾਂਝਾ

ਪਿਆਜ ਦਾ ਰਸ ਵਾਲਾਂ ਦੀ ਜੜਾਂ ਨੂੰ ਮਜਬੂਤ ਕਰਨ ਵਿੱਚ ਮਦਦ ਕਰ ਸਕਦਾ ਹੈ

Published by: ਏਬੀਪੀ ਸਾਂਝਾ

ਇਸ ਵਿੱਚ ਸਲਫਰ ਹੁੰਦਾ ਹੈ, ਜੋ ਕਿ ਵਾਲਾਂ ਦੀ ਗ੍ਰੋਥ ਨੂੰ ਵਧਾਉਣ ਵਿੱਚ ਮਦਦਗਾਰ ਹੈ

Published by: ਏਬੀਪੀ ਸਾਂਝਾ

ਇਸ ਨਾਲ ਵਾਲ ਝੜਨ ਦੀ ਸਮੱਸਿਆ ਨੂੰ ਘੱਟ ਕਰਨ ਵਿੱਚ ਮਦਦ ਕਰਦਾ ਹੈ

Published by: ਏਬੀਪੀ ਸਾਂਝਾ

ਪਿਆਜ ਦਾ ਰਸ ਸਕੈਲਪ ਵਿੱਚ ਬਲੱਡ ਸਰਕੂਲੇਸ਼ਨ ਵਧਾਉਂਦਾ ਹੈ

Published by: ਏਬੀਪੀ ਸਾਂਝਾ

ਪਰ ਕੁਝ ਲੋਕਾਂ ਨੂੰ ਇਸ ਨਾਲ ਐਲਰਜੀ ਹੋ ਸਕਦੀ ਹੈ, ਸੈਂਸੈਟਿਵ ਸਕਿਨ ਵਾਲਿਆਂ ਨੂੰ ਪੈਚ ਟੈਸਟ ਕਰਨਾ ਚਾਹੀਦਾ ਹੈ

Published by: ਏਬੀਪੀ ਸਾਂਝਾ

ਇਸ ਨੂੰ ਜ਼ਿਆਦਾ ਦੇਰ ਤੱਕ ਵਾਲਾਂ ਵਿੱਚ ਨਾ ਛੱਡੋ, ਹਫਤੇ ਵਿੱਚ 1 ਜਾਂ 2 ਵਾਰ ਇਸ ਦੀ ਵਰਤੋਂ ਕਰਨਾ ਸਹੀ ਹੈ

Published by: ਏਬੀਪੀ ਸਾਂਝਾ