ਚਿਹਰੇ ‘ਤੇ ਪਏ ਦਾਗ-ਧੱਬੇ ਤਾਂ ਲਾਓ ਆਹ ਦੋ ਚੀਜ਼ਾਂ ਦਾ ਫੇਸਪੈਕ

ਚਿਹਰੇ ‘ਤੇ ਪਏ ਦਾਗ-ਧੱਬੇ ਤਾਂ ਲਾਓ ਆਹ ਦੋ ਚੀਜ਼ਾਂ ਦਾ ਫੇਸਪੈਕ

ਪੱਕੇ ਹੋਏ ਚੌਲ ਅਤੇ ਦੁੱਧ ਮਿਲਾ ਕੇ ਗਾੜ੍ਹਾ ਪੇਸਟ ਬਣਾਓ

ਇਸ ਨੂੰ ਚਿਹਰੇ ‘ਤੇ ਲਾ ਕੇ 15 ਮਿੰਟ ਲਈ ਛੱਡ ਦਿਓ

Published by: ਏਬੀਪੀ ਸਾਂਝਾ

ਇਹ ਸਕਿਨ ਨੂੰ ਟਾਈਟ ਕਰਨ ਵਿੱਚ ਮਦਦ ਕਰਦਾ ਹੈ

Published by: ਏਬੀਪੀ ਸਾਂਝਾ

ਚੌਲ ਸਟਾਰਚ ਦਾਗ-ਧੱਬਿਆਂ ਨੂੰ ਹਲਕਾ ਕਰਦਾ ਹੈ



ਦੁੱਧ ਵਿੱਚ ਮੌਜੂਦ ਲੈਕਟਿਕ ਐਸਿਡ ਸਕਿਨ ਨੂੰ ਚਮਕਦਾਰ ਬਣਾਉਂਦਾ ਹੈ



ਇਹ ਫੇਸਪੈਕ ਟੈਨ ਨੂੰ ਹਟਾਉਣ ਵਿੱਚ ਮਦਦ ਕਰਦਾ ਹੈ



ਚੌਲ ਦਾ ਪਾਣੀ ਸਕਿਨ ਨੂੰ ਚਮਕਦਾਰ ਅਤੇ ਮੁਲਾਇਮ ਬਣਾਉਂਦਾ ਹੈ



ਤੁਹਾਡੇ ਚਿਹਰੇ 'ਤੇ ਵੀ ਦਾਗ-ਧੱਬੇ ਹਨ



ਤਾਂ ਤੁਸੀਂ ਵੀ ਅਪਣਾਓ ਆਹ ਤਰੀਕੇ