Blackheads ਤੋਂ ਹੋ ਗਏ ਪਰੇਸ਼ਾਨ ਤਾਂ ਮਿੰਟਾਂ ‘ਚ ਹਟਾਓ, ਅਪਣਾਓ ਆਹ ਤਰੀਕੇ

Published by: ਏਬੀਪੀ ਸਾਂਝਾ

ਇੱਕ ਚਮਚ ਨਿੰਬੂ ਦਾ ਰਸ ਅਤੇ ਅੱਧਾ ਚਮਚ ਬੇਕਿੰਗ ਸੋਡਾ ਦਾ ਪੇਸਟ ਬਣਾ ਲਓ



ਇਸ ਪੇਸਟ ਨੂੰ ਬਲੈਕਹੈਡਸ ਵਾਲੀ ਥਾਂ ‘ਤੇ ਹਲਕੇ ਹੱਥਾਂ ਨਾਲ 2 ਮਿੰਟ ਤੱਕ ਰਗੜੋ



ਫਿਰ ਚਿਹਰੇ ਨੂੰ ਠੰਡੇ ਪਾਣੀ ਨਾਲ ਧੋ ਲਓ ਅਤੇ ਹਲਕਾ ਮਾਸ਼ਚਰਾਈਜ਼ਰ ਲਾਓ



ਹਫਤੇ ਵਿੱਚ 2 ਵਾਰ ਇਹ ਉਪਾਅ ਕਰਨ ਨਾਲ ਬਲੈਕਹੈਡਸ ਹੌਲੀ-ਹੌਲੀ ਖ਼ਤਮ ਹੋਣ ਲੱਗ ਜਾਂਦੇ ਹਨ



ਭਾਫ ਲੈਣ ਨਾਲ ਵੀ ਬਲੈਕਹੈਡਸ ਨੂੰ ਖੋਲ੍ਹਣ ਅਤੇ ਸਾਫ ਕਰਨ ਵਿੱਚ ਮਦਦ ਕਰਦਾ ਹੈ



ਬੇਸਣ, ਸ਼ਹਿਦ ਅਤੇ ਦੁੱਧ ਦਾ ਫੇਸਪੈਕ ਵੀ ਬਲੈਕਹੈਡ਼ਸ ਹਟਾਉਣ ਵਿੱਚ ਅਸਰਦਾਰ ਹੈ



ਚਿਹਰੇ ਨੂੰ ਹਮੇਸ਼ਾ ਸਾਫ ਰੱਖੋ ਅਤੇ ਆਇਲੀ ਕ੍ਰੀਮ ਤੋਂ ਬਚੋ, ਜਿਸ ਨਾਲ ਬਲੈਕਹੈਡਸ ਦੁਬਾਰਾ ਨਾ ਹੋਵੇ



ਤੁਸੀਂ ਵੀ ਘਰ ਵਿੱਚ ਆਹ ਤਰੀਕੇ ਅਪਣਾਓ



ਇਨ੍ਹਾਂ ਨਾਲ ਬਲੈਕਹੈਡਸ ਨਹੀਂ ਹੋਣਗੇ