ਕਈ ਵਾਰ ਅਸੀਂ ਆਦਤ 'ਚ ਹਰ ਚੀਜ਼ ਸਟੀਲ ਦੇ ਭਾਂਡਿਆਂ ਵਿੱਚ ਰੱਖ ਦਿੰਦੇ ਹਾਂ, ਪਰ ਇਹ ਹਰ ਵਾਰ ਠੀਕ ਨਹੀਂ ਹੁੰਦਾ। ਕੁਝ ਖਾਣ ਪਦਾਰਥ ਇਸ ਤਰ੍ਹਾਂ ਦੇ ਹੁੰਦੇ ਹਨ ਜੋ ਸਟੀਲ ਨਾਲ ਰੀਐਕਸ਼ਨ ਕਰ ਜਾਂਦੇ ਹਨ।

ਇਸ ਨਾਲ ਨਾ ਸਿਰਫ਼ ਖਾਣੇ ਦਾ ਸੁਆਦ ਖਰਾਬ ਹੁੰਦਾ ਹੈ, ਬਲਕਿ ਇਹ ਸਿਹਤ ਲਈ ਵੀ ਨੁਕਸਾਨਦਾਇਕ ਹੋ ਸਕਦੇ ਹਨ।

ਅਚਾਰ 'ਚ ਲੂਣ, ਤੇਲ ਅਤੇ ਸਿਰਕਾ ਹੁੰਦੇ ਹਨ। ਇਹ ਚੀਜ਼ਾਂ ਸਟੀਲ ਨਾਲ ਰੀਐਕਟ ਕਰਦੀਆਂ ਹਨ। ਇਸ ਨਾਲ ਅਚਾਰ ਖਰਾਬ ਹੋ ਸਕਦਾ ਹੈ ਜਾਂ ਜ਼ਹਿਰੀਲਾ ਬਣ ਸਕਦਾ ਹੈ।

ਦਹੀਂ ਵਿਚ ਐਸਿਡ ਹੋਣ ਕਰਕੇ ਇਹ ਸਟੀਲ ਦੇ ਭਾਂਡੇ ਨਾਲ ਰੀਐਕਟ ਕਰਦੀ ਹੈ, ਜਿਸ ਨਾਲ ਇਸਦਾ ਸੁਆਦ ਖਰਾਬ ਹੋ ਸਕਦਾ ਹੈ।

ਟਮਾਟਰ ਵਿੱਚ ਹਲਕਾ ਐਸਿਡ ਹੁੰਦਾ ਹੈ ਜੋ ਸਟੀਲ ਨਾਲ ਰੀਐਕਟ ਕਰਦਾ ਹੈ। ਇਸ ਨਾਲ ਖਾਣੇ ਦਾ ਸੁਆਦ ਅਤੇ ਗੁਣ ਖਰਾਬ ਹੋ ਸਕਦੇ ਹਨ।

ਨਿੰਬੂ ਦੀ ਖੱਟਾਸ ਸਟੀਲ ਨਾਲ ਰੀਐਕਟ ਕਰਦੀ ਹੈ, ਜਿਸ ਨਾਲ ਖਾਣਾ ਨੁਕਸਾਨਦਾਇਕ ਬਣ ਸਕਦਾ ਹੈ।

ਕੱਟੇ ਹੋਏ ਫਲ ਸਟੀਲ ਦੇ ਭਾਂਡੇ 'ਚ ਰੱਖਣ ਨਾਲ ਜਲਦੀ ਖਰਾਬ ਹੋ ਜਾਂਦੇ ਹਨ ਤੇ ਸੁਆਦ ਵੀ ਖਤਮ ਹੋ ਜਾਂਦਾ ਹੈ।

ਇਮਲੀ ਵਿੱਚ ਮਜਬੂਤ ਐਸਿਡ ਹੁੰਦੇ ਹਨ ਜੋ ਸਟੀਲ ਨੂੰ ਪ੍ਰਭਾਵਿਤ ਕਰਦੇ ਹਨ।

ਪਿਆਜ਼ ਵਾਲੀਆਂ ਚਟਣੀਆਂ – ਪਿਆਜ਼ ਵਿੱਚ ਕੁਝ ਐਸਿਡਿਕ ਤੱਤ ਹੁੰਦੇ ਹਨ ਜੋ ਰੀਐਕਟ ਕਰ ਸਕਦੇ ਹਨ।

ਸਿਰਕਾ ਸਟੀਲ ਨਾਲ ਮਿਲ ਕੇ ਖਤਰਨਾਕ ਰਸਾਇਣ ਪੈਦਾ ਕਰ ਸਕਦਾ ਹੈ।

ਸਿਰਕਾ ਸਟੀਲ ਨਾਲ ਮਿਲ ਕੇ ਖਤਰਨਾਕ ਰਸਾਇਣ ਪੈਦਾ ਕਰ ਸਕਦਾ ਹੈ।