ਇਸ ਤੇਲ ਨਾਲ ਕਰੋ ਵਾਲਾਂ ਦੀ ਮਸਾਜ, ਹੋਣਗੇ ਸੰਘਣੇ



ਨਾਰੀਅਲ ਦੇ ਤੇਲ ਨੂੰ ਹਲਕਾ ਕੋਸਾ ਕਰਕੇ ਵਾਲਾਂ ਵਿੱਚ ਹੌਲੀ-ਹੌਲੀ ਮਾਲਿਸ਼ ਕਰੋ



ਇਸ ਨਾਲ ਵਾਲਾਂ ਦਾ ਸਰਕੂਲੇਸ਼ਨ ਵਧਦਾ ਹੈ ਅਤੇ ਵਾਲਾਂ ਦੀ ਗ੍ਰੋਥ ਵੀ ਵਧਦੀ ਹੈ

ਨਾਰੀਅਲ ਤੇਲ ਨਾਲ ਵਾਲ ਝੜਦੇ ਨਹੀਂ ਹਨ ਅਤੇ ਮਜਬੂਤ ਬਣਦੇ ਹਨ

ਪੂਰੀ ਰਾਤ ਤੇਲ ਲਾ ਕੇ ਰੱਖੋ ਅਤੇ ਸਵੇਰੇ ਇਸ ਨੂੰ ਸ਼ੈਂਪੂ ਨਾਲ ਧੋ ਲਓ

ਹਫਤੇ ਵਿੱਚ 2 ਵਾਰ ਅਜਿਹਾ ਕਰਨ ਨਾਲ ਵਾਲ ਸੰਘਣੇ ਅਤੇ ਮੁਲਾਇਮ ਹੋ ਜਾਂਦੇ ਹਨ

Published by: ਏਬੀਪੀ ਸਾਂਝਾ

ਇਸ ਵਿੱਚ ਮੌਜੂਦ ਫੈਟੀ ਐਸਿਡ ਸਕੈਲਪ ਦੀ ਡੂੰਘਾਈ ਨਾਲ ਪੋਸ਼ਣ ਦਿੰਦਾ ਹੈ



ਇਸ ਨਾਲ ਸਿਕਰੀ ਵੀ ਨਹੀਂ ਹੁੰਦੀ ਹੈ



ਇਸ ਦੇ ਨਾਲ ਹੀ ਵਾਲ ਵੀ ਚਮਕਦਾਰ ਬਣਦੇ ਹਨ



ਤੁਸੀਂ ਵੀ ਆਹ ਤੇਲ ਲਾ ਕੇ ਦੇਖ ਸਕਦੇ ਹੋ