ਬਰਸਾਤ ਦਾ ਮੌਸਮ ਸਾਰਿਆਂ ਨੂੰ ਪਸੰਦ ਹੁੰਦਾ ਹੈ

Published by: ਏਬੀਪੀ ਸਾਂਝਾ

ਉੱਥੇ ਹੀ ਬਰਸਾਤ ਦੇ ਮੌਸਮ ਵਿੱਚ ਜ਼ਿਆਦਾਤਰ ਲੋਕ ਚਟਪਟਾ ਖਾਣਾ ਪਸੰਦ ਕਰਦੇ ਹਨ

ਹਾਲਾਂਕਿ ਬਰਸਾਤ ਦੇ ਮੌਸਮ ਵਿੱਚ ਕੁਝ ਅਜਿਹੀਆਂ ਚੀਜ਼ਾਂ ਹੁੰਦੀਆਂ ਹਨ, ਜੋ ਕਿ ਤੁਹਾਡੀ ਸਿਹਤ ਦੇ ਲਈ ਨੁਕਸਾਨਦਾਇਕ ਹੋ ਸਕਦੀਆਂ ਹਨ

Published by: ਏਬੀਪੀ ਸਾਂਝਾ

ਬਰਸਾਤ ਦੇ ਮੌਸਮ ਵਿੱਚ ਹਰੀਆਂ ਸਬਜੀਆਂ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ

ਦਰਅਸਲ, ਬਰਸਾਤ ਦੇ ਮੌਸਮ ਵਿੱਚ ਹਰੀ ਸਬਜੀਆਂ, ਜਿਵੇਂ ਕਿ ਪੱਤਾ ਗੋਭੀ, ਸਾਗ ਅਤੇ ਪਾਲਕ ‘ਤੇ ਬੈਕਟੀਰੀਆ ਅਤੇ ਫੰਗਸ ਹੋ ਸਕਦੀ ਹੈ

Published by: ਏਬੀਪੀ ਸਾਂਝਾ