ਘਰ ਵਿੱਚ ਕਿਵੇਂ ਬਣਾ ਸਕਦੇ ਮੀਟ ਮਸਾਲਾ

ਮੀਟ ਖਾਣਾ ਕਈ ਲੋਕ ਪਸੰਦ ਕਰਦੇ ਹਨ

Published by: ਏਬੀਪੀ ਸਾਂਝਾ

ਪਰ ਕਈ ਵਾਰ ਲੋਕਾਂ ਨੂੰ ਘਰ ਵਿੱਚ ਬਣੇ ਮੀਟ ਦਾ ਸੁਆਦ ਪਸੰਦ ਨਹੀਂ ਆਉਂਦਾ ਹੈ

Published by: ਏਬੀਪੀ ਸਾਂਝਾ

ਇਸ ਦੇ ਲਈ ਲੋਕ ਮੀਟ ਮਸਾਲੇ ਦੀ ਵਰਤੋਂ ਕਰਦੇ ਹਨ

Published by: ਏਬੀਪੀ ਸਾਂਝਾ

ਤੁਸੀਂ ਘਰ ਵਿੱਚ ਵੀ ਮੀਟ ਮਸਾਲਾ ਤਿਆਰ ਕਰ ਸਕਦੇ ਹੋ

ਥੋੜਾ ਜਿਹਾ ਸਾਬਤ ਧਨੀਆ, ਜੀਰਾ, ਕਾਲੀ ਮਿਰਚ, ਦਾਲਚੀਨੀ, ਲੌਂਗ ਅਤੇ ਸੌਂਫ ਹਲਕੀ ਗੈਸ ‘ਤੇ ਭੁੰਨ ਲਓ

Published by: ਏਬੀਪੀ ਸਾਂਝਾ

ਇਸ ਤੋਂ ਬਾਅਦ ਇਨ੍ਹਾਂ ਨੂੰ ਮਿਕਸੀ ਵਿੱਚ ਪੀਸ ਲਓ ਅਤੇ ਘਰ ਵਿੱਚ ਹੀ ਮੀਟ ਮਸਾਲਾ ਤਿਆਰ ਹੋ ਜਾਂਦਾ ਹੈ

Published by: ਏਬੀਪੀ ਸਾਂਝਾ

ਘਰ ਵਿੱਚ ਬਣਿਆ ਮੀਟ ਮਸਾਲਾ ਸਿਰਫ ਸ਼ੁੱਧ ਨਹੀਂ ਹੁੰਦਾ ਹੈ, ਸਗੋਂ ਇਸ ਵਿੱਚ ਤੁਹਾਡੀ ਪਸੰਦ ਦਾ ਸੁਆਦ ਹੁੰਦਾ ਹੈ

ਘਰ ਦੇ ਬਣੇ ਮੀਟ ਮਸਾਲੇ ਵਿੱਚ ਤਾਜ਼ਗੀ ਅਤੇ ਸੁਆਦ ਹੁੰਦਾ ਹੈ

ਜਦੋਂ ਤੁਸੀਂ ਅਗਲੀ ਵਾਰ ਮੀਟ ਬਣਾਓ ਤਾਂ ਇਸ ਵਿੱਚ ਮਸਾਲੇ ਦੀ ਵਰਤੋਂ ਜ਼ਰੂਰ ਕਰੋ

Published by: ਏਬੀਪੀ ਸਾਂਝਾ