ਫਿਟਕਰੀ ਖਾਣ ਨਾਲ ਕੀ ਹੁੰਦਾ?

ਫਿਟਕਰੀ ਖਾਣ ਨਾਲ ਕੀ ਹੁੰਦਾ?

ਫਿਟਕਰੀ ਇੱਕ ਰਸਾਇਣਕ ਖਣਿਜ ਹੈ

Published by: ਏਬੀਪੀ ਸਾਂਝਾ

ਫਿਟਕਰੀ ਆਮਤੌਰ ‘ਤੇ ਚਿੱਟੇ ਜਾਂ ਪਾਰਦਰਸ਼ੀ ਕ੍ਰਿਸਟਲ ਦੇ ਰੂਪ ਵਿੱਚ ਮਿਲਦੀ ਹੈ

ਇਹ ਸਾਡੇ ਸਰੀਰ ਦੇ ਲਈ ਕਈ ਤਰ੍ਹਾਂ ਨਾਲ ਫਾਇਦੇਮੰਦ ਹੁੰਦੀ ਹੈ

ਅਜਿਹੇ ਵਿੱਚ ਆਓ ਜਾਣਦੇ ਹਾਂ ਕਿ ਫਿਟਕਰੀ ਖਾਣ ਨਾਲ ਕੀ ਹੁੰਦਾ ਹੈ

ਫਿਟਕਰੀ ਖਾਣ ਨਾਲ ਮੂੰਹ ਦੇ ਛਾਲਿਆਂ ਅਤੇ ਮਸੂੜਿਆਂ ਦੀ ਸੋਜ ਨੂੰ ਘੱਟ ਕੀਤਾ ਜਾ ਸਕਦਾ ਹੈ

ਹਾਲਾਂਕਿ ਜ਼ਿਆਦਾ ਮਾਤਰਾ ਵਿੱਚ ਫਿਟਕਰੀ ਖਾਣ ਨਾਲ ਇਲ ਸਾਡੀ ਸਿਹਤ ਦੇ ਲਈ ਖਤਰਨਾਕ ਹੋ ਸਕਦੀ ਹੈ

Published by: ਏਬੀਪੀ ਸਾਂਝਾ

ਜ਼ਿਆਦਾ ਮਾਤਰਾ ਵਿੱਚ ਫਿਟਕਰੀ ਖਾਣ ਨਾਲ ਪੇਟ ਅਤੇ ਅੰਤੜੀਆਂ ਵਿੱਚ ਜਲਨ ਹੋ ਸਕਦੀ ਹੈ

Published by: ਏਬੀਪੀ ਸਾਂਝਾ

ਇਸ ਨਾਲ ਮਤਲੀ ਅਤੇ ਉਲਟੀ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ

ਫਿਟਕਰੀ ਦੇ ਸਿੱਧੇ ਸੰਪਰਕ ਵਿੱਚ ਆਉਣ ਨਾਲ ਸਕਿਨ ਵਿੱਚ ਜਲਨ ਵੀ ਹੋ ਸਕਦੀ ਹੈ

Published by: ਏਬੀਪੀ ਸਾਂਝਾ