ਸਰੀਰ ਨੂੰ ਹੈਲਥੀ ਅਤੇ ਹਾਈਡ੍ਰੇਟ ਰੱਖਣ ਦੇ ਲਈ ਪਾਣੀ ਦੀ ਲੋੜ ਸਭ ਤੋਂ ਜ਼ਿਆਦਾ ਹੁੰਦੀ ਹੈ

ਆਮ ਤੌਰ ‘ਤੇ ਰੋਜ਼ ਤਿੰਨ ਤੋਂ ਚਾਰ ਲੀਟਰ ਪਾਣੀ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ

ਆਮ ਤੌਰ ‘ਤੇ ਰੋਜ਼ ਤਿੰਨ ਤੋਂ ਚਾਰ ਲੀਟਰ ਪਾਣੀ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ

ਹਰ ਕਿਸੇ ਨੂੰ ਉਮਰ, ਭਾਰ, ਸਿਹਤ ਅਤੇ ਸਰੀਰਕ ਕਸਰਤ ਦੇ ਹਿਸਾਬ ਨਾਲ ਪਾਣੀ ਦੀ ਵੱਖ-ਵੱਖ ਲੋੜ ਹੁੰਦੀ ਹੈ

Published by: ਏਬੀਪੀ ਸਾਂਝਾ

ਆਓ ਜਾਣਦੇ ਹਾਂ ਭਾਰ ਦੇ ਹਿਸਾਬ ਨਾਲ ਰੋਜ਼ ਕਿੰਨਾ ਪਾਣੀ ਪੀਣਾ ਚਾਹੀਦਾ ਹੈ

Published by: ਏਬੀਪੀ ਸਾਂਝਾ

ਭਾਰ ਦੇ ਹਿਸਾਬ ਨਾਲ ਰੋਜ਼ 2 ਤੋਂ 4 ਲੀਟਰ ਦੇ ਵਿੱਚ ਪਾਣੀ ਪੀਣਾ ਜ਼ਰੂਰੀ ਹੈ

ਜੇਕਰ ਕਿਸੇ ਵਿਅਕਤੀ ਦਾ ਭਾਰ 45 ਤੋਂ 50 ਕਿਲੋ ਦੇ ਵਿੱਚ ਹੈ ਤਾਂ ਉਸ ਨੂੰ ਰੋਜ਼ 1.98 ਤੋਂ 2.18 ਲੀਟਰ ਪਾਣੀ ਪੀਣਾ ਚਾਹੀਦਾ ਹੈ

ਇਸ ਤੋਂ ਇਲਾਵਾ ਜੇਕਰ ਕਿਸੇ ਵਿਅਕਤੀ ਦਾ ਭਾਰ 50 ਤੋ 60 ਕਿਲੋ ਦੇ ਵਿਚਾਲੇ ਹੈ ਤਾਂ ਉਸ ਨੂੰ ਰੋਜ਼ 2.36 ਤੋਂ 2.57 ਲੀਟਰ ਪਾਣੀ ਪੀਣਾ ਜ਼ਰੂਰੀ ਹੈ

ਇਸ ਤੋਂ ਇਲਾਵਾ ਜੇਕਰ ਕਿਸੇ ਵਿਅਕਤੀ ਦਾ ਭਾਰ 50 ਤੋਂ 60 ਦੇ ਵਿੱਚ ਹੈ ਤਾਂ ਰੋਜ਼ 2.36 ਤੋਂ 2.57 ਲੀਟਰ ਪਾਣੀ ਪੀਣਾ ਜ਼ਰੂਰੀ ਹੈ

ਇਸ ਤੋਂ ਇਲਾਵਾ ਜੇਕਰ ਕਿਸੇ ਵਿਅਕਤੀ ਦਾ ਭਾਰ 50 ਤੋਂ 60 ਦੇ ਵਿੱਚ ਹੈ ਤਾਂ ਰੋਜ਼ 2.36 ਤੋਂ 2.57 ਲੀਟਰ ਪਾਣੀ ਪੀਣਾ ਜ਼ਰੂਰੀ ਹੈ

ਜੇਕਰ ਕਿਸੇ ਦਾ ਭਾਰ 70 ਤੋਂ ਜ਼ਿਆਦਾ ਹੈ ਤਾਂ ਉਸ ਨੂੰ ਰੋਜ਼ 3-4 ਲੀਟਰ ਪਾਣੀ ਪੀਣਾ ਚਾਹੀਦਾ ਹੈ

ਇਸ ਦੇ ਨਾਲ ਹੀ ਪ੍ਰੈਗਨੈਂਟ ਔਰਤਾਂ ਨੂੰ 2.30 ਲੀਟਰ ਪਾਣੀ ਦੀ ਲੋੜ ਹੁੰਦੀ ਹੈ ਅਤੇ ਬੱਚੇ ਨੂੰ ਦੁੱਧ ਪਿਲਾਉਣ ਵਾਲੀਆਂ ਔਰਤਾਂ ਨੂੰ 2.60 ਲੀਟਰ ਪਾਣੀ ਦੀ ਲੋੜ ਹੁੰਦੀ ਹੈ