ਕੀ ਕੱਚਾ ਪਿਆਜ ਖਾਣ ਨਾਲ ਦੂਰ ਹੁੰਦਾ ਕੈਂਸਰ ਦਾ ਖਤਰਾ
ਅਜਿਹੇ ਵਿੱਚ ਆਓ ਜਾਣਦੇ ਹਾਂ ਕਿ ਅਸਲ ਵਿੱਚ ਕੱਚਾ ਪਿਆਜ ਖਾਣ ਨਾਲ ਕੈਂਸਰ ਦਾ ਖਤਰਾ ਦੂਰ ਹੁੰਦਾ ਹੈ
ਹਾਂਜੀ ਇਹ ਸੱਚ ਹੈ ਕਿ ਪਿਆਜ ਖਾਣ ਨਾਲ ਕੈਂਸਰ ਦਾ ਖਤਰਾ ਦੂਰ ਹੁੰਦਾ ਹੈ
ਰਿਸਰਚ ਦੇ ਮੁਤਾਬਕ ਪਿਆਜ ਵਿੱਚ ਕਵੇਰਸੇਟਿਨ ਅਤੇ ਐਂਥੋਸਾਇਨਿਨ ਮੌਜੂਦ ਹੁੰਦਾ ਹੈ