ਅੱਜਕੱਲ ਦੀ ਦੌੜ-ਭੱਜ ਭਰੀ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਔਰਤਾਂ ਆਟਾ ਪਹਿਲਾਂ ਤੋਂ ਗੁੰਨ ਕੇ ਫਰਿੱਜ 'ਚ ਰੱਖ ਲੈਂਦੀਆਂ ਹਨ। ਪਰ ਜਦੋਂ ਇਹ ਆਟਾ ਫਰਿੱਜ ਤੋਂ ਕੱਢਿਆ ਜਾਂਦਾ ਹੈ ਤਾਂ ਇਹ ਸਖਤ ਹੀ ਨਹੀਂ ਹੁੰਦਾ, ਸਗੋਂ ਇਸ ਦੀਆਂ ਰੋਟੀਆਂ ਵੀ ਕਾਲੀਆਂ ਬਣਦੀਆਂ ਹਨ।