ਸਿਰਫ ਅਸੀਂ ਹੀ ਨਹੀਂ ਤੁਸੀਂ ਵੀ ਫਰਿੱਜ ਵਿੱਚ ਬ੍ਰੈਡ ਰੱਖਦੇ ਹੋ
ਪਹਿਲਾਂ ਤਾਂ ਬ੍ਰੈਡ ਕੀੜੀਆਂ ਤੋਂ ਬਚੀ ਰਹਿੰਦੀ ਹੈ, ਦੂਜਾ ਲੰਬੇ ਸਮੇਂ ਤੱਕ ਚੱਲਦੀ ਹੈ
ਪਰ ਕੀ ਤੁਹਾਨੂੰ ਪਤਾ ਹੈ ਕਿ ਬ੍ਰੈਡ ਨੂੰ ਫਰਿੱਜ ਵਿੱਚ ਨਹੀਂ ਰੱਖਿਆ ਜਾਂਦਾ ਹੈ
ਆਓ ਜਾਣਦੇ ਹਾਂ ਇਸ ਦੀ ਵਜ੍ਹਾ
ਫਰਿੱਜ ਵਿੱਚ ਰੱਖਣ ਨਾਲ ਬ੍ਰੈਡ ਦੀ ਫ੍ਰੈਸ਼ਨੈਸ ਖ਼ਤਮ ਹੋ ਜਾਂਦੀ ਹੈ, ਅਤੇ ਉਹ ਕੜਕ ਹੋ ਜਾਂਦੀ ਹੈ
ਬੇਸੁਆਦ ਦੇ ਨਾਲ-ਨਾਲ ਬ੍ਰੈਡ ਦੀ ਖੁਦ ਹੀ ਫ੍ਰੈਸ਼ ਖੁਸ਼ਬੂ ਚਲੀ ਜਾਂਦੀ ਹੈ ਅਤੇ ਨੇੜੇ-ਤੇੜੇ ਫਰਿੱਜ ਵੀ ਰੱਖੀਆਂ ਚੀਜ਼ਾਂ ਦੀ ਮਹਿਕ ਆਉਣ ਲੱਗ ਜਾਂਦੀ ਹੈ