ਅੱਜਕੱਲ੍ਹ ਨੌਜਵਾਨਾਂ ਅਤੇ ਬੱਚਿਆਂ ਦੇ ਵਾਲ ਛੋਟੀ ਉਮਰ 'ਚ ਹੀ ਚਿੱਟੇ ਹੋਣ ਲੱਗ ਪਏ ਹਨ।

ਅੱਜਕੱਲ੍ਹ ਨੌਜਵਾਨਾਂ ਅਤੇ ਬੱਚਿਆਂ ਦੇ ਵਾਲ ਛੋਟੀ ਉਮਰ 'ਚ ਹੀ ਚਿੱਟੇ ਹੋਣ ਲੱਗ ਪਏ ਹਨ।

ਪਹਿਲਾਂ ਇਹ ਸਮੱਸਿਆ ਵੱਡੀ ਉਮਰ ਵਿੱਚ ਹੁੰਦੀ ਸੀ, ਪਰ ਹੁਣ ਇਹ ਨੌਜਵਾਨੀ ਵਿੱਚ ਹੀ ਆਮ ਹੋ ਗਈ ਹੈ। ਇਹ ਸਿਰਫ਼ ਸੁੰਦਰਤਾ ਦੀ ਨਹੀਂ, ਸਗੋਂ ਸਿਹਤ ਦੀ ਚਿੰਤਾ ਵਾਲੀ ਗੱਲ ਹੈ।

ਛੋਟੀ ਉਮਰ ਵਿੱਚ ਵਾਲ ਚਿੱਟੇ ਹੋਣਾ ਕਿਸੇ ਅੰਦਰੂਨੀ ਬਿਮਾਰੀ ਜਾਂ ਪੋਸ਼ਣ ਦੀ ਘਾਟ ਦਾ ਸੰਕੇਤ ਵੀ ਹੋ ਸਕਦਾ ਹੈ।

ਜਦੋਂ ਸਰੀਰ 'ਚ ਵਿਟਾਮਿਨ B12, ਆਇਰਨ, ਤਾਂਬਾ ਜਾਂ ਜ਼ਿੰਕ ਦੀ ਘਾਟ ਹੋ ਜਾਂਦੀ ਹੈ, ਤਾਂ ਵਾਲ ਚਿੱਟੇ ਹੋ ਸਕਦੇ ਹਨ।



ਸਰੀਰ 'ਚ ਪ੍ਰੋਟੀਨ ਦੀ ਕਮੀ ਵੀ ਚਿੱਟੇ ਵਾਲਾਂ ਦਾ ਇੱਕ ਵੱਡਾ ਕਾਰਨ ਬਣ ਸਕਦੀ ਹੈ।

ਛੋਟੀ ਉਮਰ 'ਚ ਵੀ ਜ਼ਿਆਦਾ ਤਣਾਅ ਜਾਂ ਡਿਪ੍ਰੈਸ਼ਨ ਵਾਲਾਂ ਨੂੰ ਚਿੱਟਾ ਕਰ ਸਕਦਾ ਹੈ।

ਗਲਤ ਖਾਣ-ਪੀਣ, ਨਸ਼ਾ ਅਤੇ ਰਾਤ ਨੂੰ ਦੇਰ ਤੱਕ ਜਾਗਣਾ ਵੀ ਚਿੱਟੇ ਵਾਲਾਂ ਦਾ ਕਾਰਨ ਬਣ ਸਕਦੇ ਹਨ।

ਹਾਰਮੋਨ ਦੀ ਗੜਬੜ, ਜਿਵੇਂ ਥਾਇਰਾਇਡ ਦੀ ਸਮੱਸਿਆ, ਨਾਲ ਵੀ ਵਾਲ ਚਿੱਟੇ ਹੋ ਸਕਦੇ ਹਨ

ਵੱਧ ਧੁੱਪ (UV ਰੇਜ਼) ਨਾਲ ਵਾਲ ਨੁਕਸਾਨੀ ਹੋ ਜਾਂਦੇ ਹਨ।

ਵੱਧ ਧੁੱਪ (UV ਰੇਜ਼) ਨਾਲ ਵਾਲ ਨੁਕਸਾਨੀ ਹੋ ਜਾਂਦੇ ਹਨ।

ਪ੍ਰਦੂਸ਼ਣ ਵਾਲੀ ਹਵਾ ਵੀ ਵਾਲਾਂ ਨੂੰ ਕਮਜ਼ੋਰ ਤੇ ਚਿੱਟਾ ਕਰ ਸਕਦੀ ਹੈ।

ਪ੍ਰਦੂਸ਼ਣ ਵਾਲੀ ਹਵਾ ਵੀ ਵਾਲਾਂ ਨੂੰ ਕਮਜ਼ੋਰ ਤੇ ਚਿੱਟਾ ਕਰ ਸਕਦੀ ਹੈ।

ਸਹੀ ਤੇ ਪੋਸ਼ਣ ਭਰੀ ਖੁਰਾਕ ਖਾਓ। ਵਿਟਾਮਿਨ ਅਤੇ ਮਿਨਰਲ ਜ਼ਰੂਰ ਲਓ। ਤਣਾਅ ਤੋਂ ਦੂਰ ਰਹੋ। ਕੈਮੀਕਲ ਵਾਲੇ ਸ਼ੈਂਪੂ ਤੇ ਡਾਈਜ਼ ਨਾ ਵਰਤੋ।

ਬੱਚਿਆਂ ਨੂੰ ਸਮੇਂ 'ਤੇ ਸੌਣ ਅਤੇ ਸਵੇਰੇ ਉੱਠਣ ਦੀ ਆਦਤ ਪਾਓ।

ਨਾਰੀਅਲ ਦਾ ਤੇਲ ਜਾਂ ਆਂਵਲੇ ਦਾ ਰਸ ਵਾਲਾਂ 'ਤੇ ਲਗਾਓ।