ਬਿਨਾਂ ਏਸੀ ਤੋਂ ਘਰ ਨੂੰ ਇਦਾਂ ਰੱਖੋ ਠੰਡਾ
ਘਰ ਵਿੱਚ ਘੱਟੋ-ਘੱਟ 2 ਵਾਰ ਪੋਚਾ ਅਤੇ ਰਾਤ ਨੂੰ ਸੌਣ ਤੋਂ ਪਹਿਲਾਂ ਫਰਸ਼ ਵਿੱਚ ਨਮੀਂ ਦੇ ਕੇ ਗਰਮ ਕੀਤੀ ਜਾਂਦੀ ਹੈ
ਗਰਮੀਆਂ ਦੇ ਮੌਸਮ ਵਿੱਚ ਮੋਟੇ ਅਤੇ ਗੂੜ੍ਹੇ ਰੰਗ ਦੇ ਪਰਦੇ ਲਾਓ, ਜਿਸ ਨਾਲ ਗਰਮੀ ਦਾ ਅਹਿਸਾਸ ਘੱਟ ਹੁੰਦਾ ਹੈ
ਘਰਾਂ ਦੀਆਂ ਖਿੜਕੀਆਂ ‘ਤੇ ਮੋਟੀ ਚਾਦਰ ਗਿੱਲੀ ਕਰਕੇ ਜਾਂ ਬੋਰੀ ਨੂੰ ਗਿੱਲਾ ਕਰਕੇ ਪਾਉਂਦੇ ਹਨ, ਤਾਂ ਕਿ ਘਰ ਵਿੱਚ ਠੰਡੀ ਹਵਾ ਆਵੇ