ਬਹੁਤ ਜ਼ਿਆਦਾ ਐਸੀਡਿਟੀ ਹੋਣ ‘ਤੇ ਕੀ ਖਾਣਾ ਚਾਹੀਦਾ?

ਅੱਜਕੱਲ੍ਹ ਲੋਕ ਖਰਾਬ ਲਾਈਫਸਟਾਈਲ ਅਤੇ ਗਲਤ ਖਾਣ ਪੀਣ ਦੇ ਕਰਕੇ ਅਕਸਰ ਐਸੀਡਿਟੀ ਦੀ ਸਮੱਸਿਆ ਤੋਂ ਪਰੇਸ਼ਾਨ ਰਹਿੰਦੇ ਹਨ

ਇਸ ਸਮੱਸਿਆ ਦੇ ਕਰਕੇ ਪੇਟ ਵਿੱਚ ਸਾੜ ਪੈਣਾ, ਛਾਤੀ ਵਿੱਚ ਦਰਦ, ਖਾਣੇ ਦਾ ਖਰਾਬ ਟੇਸਟ ਅਤੇ ਕਈ ਵਾਰ ਖਾਣਾ ਖਾਣ ਵਿੱਚ ਦਿੱਕਤ ਆਉਂਦੀ ਹੈ

ਪਰ ਸਹੀ ਡਾਈਟ ਲੈਕੇ ਐਸੀਡਿਟੀ ਨੂੰ ਠੀਕ ਕੀਤਾ ਜਾ ਸਕਦਾ ਹੈ, ਕੁਝ ਅਜਿਹੀਆਂ ਖਾਣ-ਪੀਣ ਦੀਆਂ ਚੀਜ਼ਾਂ ਹਨ, ਜਿਨ੍ਹਾਂ ਨਾਲ ਐਸੀਡਿਟੀ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ

Published by: ਏਬੀਪੀ ਸਾਂਝਾ

ਅਜਿਹੇ ਵਿੱਚ ਆਓ ਜਾਣਦੇ ਹਾਂ ਕਿ ਐਸੀਡਿਟੀ ਹੋਣ ‘ਤੇ ਕੀ ਖਾਣਾ ਚਾਹੀਦਾ ਹੈ

ਤੁਸੀਂ ਪਪੀਤਾ, ਕੇਲਾ ਅਤੇ ਖਰਬੂਜੇ ਵਰਗੇ ਫਲ ਖਾ ਸਕਦੇ ਹੋ

Published by: ਏਬੀਪੀ ਸਾਂਝਾ

ਇਹ ਫਲ ਪੋਟਾਸ਼ੀਅਮ ਅਤੇ ਫਾਈਬਰ ਵਰਗੇ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੇ ਹਨ ਅਤੇ ਇਸ ਐਸੀਡਿਟੀ ਦੀ ਸਮੱਸਿਆ ਨੂੰ ਦੂਰ ਕਰਦੇ ਹਨ

ਇਸ ਤੋਂ ਇਲਾਵਾ ਤੁਸੀਂ ਓਟਸ ਅਤੇ ਦਲੀਆ ਵੀ ਖਾ ਸਕਦੇ ਹੋ

ਇਹ ਦੋਵੇਂ ਹੀ ਘੱਟ ਐਸਿਡ ਵਾਲੀਆਂ ਚੀਜ਼ਾਂ ਹਨ, ਜੋ ਕਿ ਫਾਈਬਰ ਨਾਲ ਭਰਪੂਰ ਹੁੰਦੀਆਂ ਹਨ

ਇਸ ਦੇ ਨਾਲ ਹੀ ਜ਼ਿਆਦਾ ਗੈਸ ਹੋਣ ‘ਤੇ ਤੋਰੀ, ਲੋਕੀ ਅਤੇ ਪਰਵਲ ਵਰਗੀਆਂ ਹਰੀਆਂ ਸਬਜੀਆਂ ਖਾ ਸਕਦੇ ਹੋ