ਘਰ ‘ਚ ਇਦਾਂ ਬਣਾਓ ਹੋਟਲ ਵਰਗਾ ਪਨੀਰ ਦੋ ਪਿਆਜਾ, ਜਾਣ ਲਓ ਰੈਸਿਪੀ

ਘਰ ‘ਚ ਇਦਾਂ ਬਣਾਓ ਹੋਟਲ ਵਰਗਾ ਪਨੀਰ ਦੋ ਪਿਆਜਾ, ਜਾਣ ਲਓ ਰੈਸਿਪੀ

ਲਜੀਜ ਪਨੀਰ ਦੋ ਪਿਆਜਾ ਤਾਂ ਹਰ ਕਿਸੇ ਨੂੰ ਪਸੰਦ ਹੋਵੇਗਾ

Published by: ਏਬੀਪੀ ਸਾਂਝਾ

ਉੱਥੇ ਹੀ ਘਰ ਵਿੱਚ ਲਜੀਜ ਪਨੀਰ ਦੋ ਪਿਆਜਾ ਨਾ ਬਣਾਉਣ ਦੀ ਵਜ੍ਹਾ ਨਾਲ ਲੋਕ ਹੋਟਲ ਵਿੱਚ ਖਾਣ ਜਾਂਦੇ ਹਨ

ਆਓ ਜਾਣਦੇ ਹਾਂ ਕਿ ਹੋਟਲ ਵਰਗਾ ਲਜੀਜ ਪਨੀਰ ਦੋ ਪਿਆਜਾ ਕਿਵੇਂ ਬਣਾਉਣਾ ਚਾਹੀਦਾ ਹੈ

ਆਓ ਜਾਣਦੇ ਹਾਂ ਕਿ ਹੋਟਲ ਵਰਗਾ ਲਜੀਜ ਪਨੀਰ ਦੋ ਪਿਆਜਾ ਕਿਵੇਂ ਬਣਾਉਣਾ ਚਾਹੀਦਾ ਹੈ

ਲਜੀਜ ਪਨੀਰ ਦੋ ਪਿਆਜਾ ਘਰ ਵਿੱਚ ਬਣਾਉਣ ਲਈ ਤੁਸੀਂ ਸਭ ਤੋਂ ਪਹਿਲਾਂ ਇੱਕ ਪੈਨ ਵਿੱਚ ਤੇਲ ਗਰਮ ਕਰਕੇ ਪਨੀਰ ਦੇ ਟੁਕੜਿਆਂ ਨੂੰ ਫ੍ਰਾਈ ਕਰਕੇ

ਲਜੀਜ ਪਨੀਰ ਦੋ ਪਿਆਜਾ ਘਰ ਵਿੱਚ ਬਣਾਉਣ ਲਈ ਤੁਸੀਂ ਸਭ ਤੋਂ ਪਹਿਲਾਂ ਇੱਕ ਪੈਨ ਵਿੱਚ ਤੇਲ ਗਰਮ ਕਰਕੇ ਪਨੀਰ ਦੇ ਟੁਕੜਿਆਂ ਨੂੰ ਫ੍ਰਾਈ ਕਰਕੇ

ਇਸ ਤੋਂ ਬਾਅਦ ਪੈਨ ਵਿੱਚ ਤੇਲ ਪਾ ਕੇ ਤੇਜ ਪੱਤਾ, ਦਾਲਚੀਨੀ ਅਤੇ ਲੌਂਗ ਭੁੰਨ ਲਓ

ਇਸ ਤੋਂ ਬਾਅਦ ਇਸ ਵਿੱਚ ਕੱਟਿਆ ਹੋਇਆ ਪਿਆਜ ਪਾ ਕੇ ਹਲਕਾ ਸੁਨਹਿਰਾ ਹੋਣ ਤੱਕ ਭੁੰਨ ਲਓ

ਇਸ ਤੋਂ ਬਾਅਦ ਇਸ ਵਿੱਚ ਕੱਟਿਆ ਹੋਇਆ ਪਿਆਜ ਪਾ ਕੇ ਹਲਕਾ ਸੁਨਹਿਰਾ ਹੋਣ ਤੱਕ ਭੁੰਨ ਲਓ

ਪੈਨ ਵਿੱਚ ਹੁਣ ਅਦਰਕ-ਲਸਣ, ਪਿਆਜ ਦੇ ਪੇਸਟ ਦੇ ਨਾਲ ਟਮਾਟਰ ਦੀ ਪਿਊਰੀ ਅਤੇ ਹੋਰ ਮਸਾਲੇ ਪਾ ਕੇ ਚੰਗੀ ਤਰ੍ਹਾਂ ਭੁੰਨ ਲਓ

Published by: ਏਬੀਪੀ ਸਾਂਝਾ

ਮਸਾਲੇ ਚੰਗੀ ਤਰ੍ਹਾਂ ਪਕਣ ‘ਤੇ ਦਹੀਂ ਅਤੇ ਕਾਜੂ ਦਾ ਪੇਸਟ ਪਾ ਕੇ ਲਗਾਤਾਰ ਚਲਾਉਂਦੇ ਰਹੋ

ਇਸ ਤੋਂ ਬਾਅਦ ਇਸ ਵਿੱਚ ਪਨੀਰ ਪਾ ਕੇ ਪਕਾਓ ਅਤੇ ਤੁਹਾਡਾ ਪਨੀਰ ਘਰ ਵਿੱਚ ਤਿਆਰ ਹੈ