ਕਾਲੇ ਵਾਲ ਸਭ ਨੂੰ ਪਸੰਦ ਹੁੰਦੇ ਹਨ, ਪਰ ਜੇ ਇਹ ਸਮੇਂ ਤੋਂ ਪਹਿਲਾਂ ਚਿੱਟੇ ਹੋਣ ਲੱਗਦੇ, ਤਾਂ ਵਿਅਕਤੀ ਉਮਰ ਤੋਂ ਵੱਧ ਨਜ਼ਰ ਆਉਣ ਲੱਗ ਪੈਂਦਾ ਹੈ। ਇਸ ਦਾ ਮੁੱਖ ਕਾਰਨ ਗਲਤ ਖਾਣ-ਪੀਣ, ਤਣਾਅ ਅਤੇ ਪੌਸ਼ਟਿਕ ਖੁਰਾਕ ਦੀ ਕਮੀ ਹੈ।