ਠੰਡ ਦੇ ਮੌਸਮ ਵਿੱਚ ਕਾਫੀ ਦਾ ਸਕਰੱਬ ਕਰਨ ਨਾਲ ਹੋਣਗੇ ਜ਼ਬਰਦਸਤ ਫਾਇਦੇ

Published by: ਏਬੀਪੀ ਸਾਂਝਾ

ਵਿੰਟਰ ਸੀਜ਼ਨ ਵਿੱਚ ਕਾਫੀ ਦਾ ਸਕਰੱਬ ਕਰਨ ਨਾਲ ਬਹੁਤ ਫਾਇਦੇ ਹੁੰਦੇ ਹਨ

Published by: ਏਬੀਪੀ ਸਾਂਝਾ

ਕਾਫੀ ਦੇ ਸਕਰੱਬ ਵਿੱਚ ਮੌਜੂਦ ਕੈਫੀਨ ਅਤੇ ਐਂਟੀਆਕਸੀਡੈਂਟ ਸਕਿਨ ਦੇ ਲਈ ਫਾਇਦੇਮੰਦ ਹੁੰਦੇ ਹਨ

ਕਾਫੀ ਚਿਹਰੇ ਦੀ ਡੈੱਡ ਸਕਿਨ ਅਤੇ ਬਲੈਕਹੈਡਸ ਨੂੰ ਐਕਸਫੋਲੀਏਟ ਕਰਨ ਦਾ ਕੰਮ ਕਰਦੀ ਹੈ

Published by: ਏਬੀਪੀ ਸਾਂਝਾ

ਸਰਦੀਆਂ ਵਿੱਚ ਤੁਸੀਂ ਕਾਫੀ ਪਾਊਡਰ ਵਿੱਚ ਸ਼ਹਿਦ ਅਤੇ ਨਾਰੀਅਲ ਦਾ ਤੇਲ ਮਿਲਾ ਕੇ ਸਕਰੱਬ ਤਿਆਰ ਕਰਕੇ ਲਾ ਸਕਦੇ ਹੋ

ਇਸ ਨਾਲ ਚਿਹਰੇ ਦੀ ਡਲਨੈਸ ਘੱਟ ਹੋ ਜਾਵੇਗੀ ਅਤੇ ਚਿਹਰੇ 'ਤੇ ਨਿਖਾਰ ਆ ਜਾਵੇਗਾ

ਕਾਫੀ ਸਕਰੱਬ ਵਿੱਚ ਸਕਿਨ ਮਾਸਚਰਾਈਜ਼ ਅਤੇ ਏਜਿੰਗ ਲਾਈਂਸ ਘੱਟ ਹੁੰਦੀਆਂ ਹਨ

Published by: ਏਬੀਪੀ ਸਾਂਝਾ

ਇਸ ਨਾਲ ਸਕਿਨ ਦੀ ਸੋਜ ਵੀ ਘੱਟ ਹੁੰਦੀ ਹੈ ਅਤੇ ਬਲੱਡ ਫਲੋ ਵਧੀਆ ਹੁੰਦਾ ਹੈ

Published by: ਏਬੀਪੀ ਸਾਂਝਾ

ਕਾਫੀ ਸਕਿਨ ਸੈਲਸ ਦੀ ਰੀ-ਗ੍ਰੋਥ ਵਿੱਚ ਸਹਾਇਕ ਹੁੰਦੀ ਹੈ

ਇਸ ਦੇ ਨਾਲ ਹੀ ਕਾਫੀ ਬਿਹਤਰੀਨ ਐਕਸਫੋਲੀਏਟਰ ਹੁੰਦੀ ਹੈ, ਜੋ ਕਿ ਝੁਰੜੀਆਂ, ਪਿੰਪਲ ਅਤੇ ਡਾਰਕਸਪੋਟਸ ਆਦਿ ਤੋਂ ਛੁਟਕਾਰਾ ਮਿਲਦਾ ਹੈ

Published by: ਏਬੀਪੀ ਸਾਂਝਾ