ਸੈਂਟਾ ਦਾ ਪੂਰਾ ਨਾਮ ਕੀ ਹੈ, ਨਹੀਂ ਪਤਾ ਹੋਵੇਗਾ ਤੁਹਾਨੂੰ ਪੂਰੀ ਦੁਨੀਆ ਵਿੱਚ 25 ਦਸੰਬਰ ਨੂੰ ਕ੍ਰਿਸਮਿਸ ਦਾ ਤਿਉਹਾਰ ਮਨਾਇਆ ਜਾਂਦਾ ਹੈ ਕ੍ਰਿਸਮਿਸ 'ਤੇ ਲੋਕ ਪ੍ਰਭੂ ਯੀਸ਼ੂ ਦਾ ਜਨਮਦਿਨ ਮਨਾਉਂਦੇ ਹਨ ਆਓ ਜਾਣਦੇ ਹਾਂ ਸੈਂਟਾ ਦਾ ਪੂਰਾ ਨਾਮ ਕੀ ਹੈ ਸੈਂਟਾ ਕਲਾਸ ਦਾ ਅਸਲੀ ਨਾਮ ਸੰਤ ਨਿਕੋਲਸ ਸੀ ਈਸਾ ਮਸੀਹ ਈਸਾਈ ਧਰਮ ਦੇ ਸੰਸਥਾਪਕ ਮੰਨੇ ਜਾਂਦੇ ਹਨ ਉਨ੍ਹਾਂ ਦਾ ਜਨਮ ਤੁਰਕਿਸਤਾਨ ਦੇ ਮਾਇਰਾ ਨਾਮ ਦੇ ਸ਼ਹਿਰ ਵਿੱਚ ਹੋਇਆ ਸੀ ਈਸਾਈ ਧਰਮ ਦੇ ਲੋਕਾਂ ਲਈ ਇਹ ਦਿਨ ਬਹੁਤ ਖਾਸ ਹੁੰਦਾ ਹੈ ਈਸਾ ਮਸੀਹ ਦੇ ਜਨਮਦਿਨ 'ਤੇ ਉਹ ਕਿਸੇ ਨੂੰ ਦੁਖੀ ਨਹੀਂ ਦੇਖ ਸਕਦੇ ਸੀ ਇਸ ਕਰਕੇ ਕ੍ਰਿਸਮਿਸ ਦੇ ਦਿਨ ਉਹ ਲੋਕਾਂ ਨੂੰ ਤੋਹਫੇ ਦੇ ਤੌਰ 'ਤੇ ਖੁਸ਼ੀਆਂ ਵੰਡਣ ਨਿਕਲ ਪੈਂਦੇ ਸੀ