ਲੂਣ ਦੇ ਪਾਣੀ ਨਾਲ ਮੂੰਹ ਧੋਣ ਨਾਲ ਕੀ ਹੁੰਦਾ?

ਆਪਣੀ ਸਕਿਨ ਨੂੰ ਹੈਲਥੀ ਰੱਖਣ ਲਈ ਲੋਕ ਕਈ ਤਰ੍ਹਾਂ ਦੇ ਤਰੀਕੇ ਅਪਣਾਉਂਦੇ ਹਨ



ਇਸ ਕਰਕੇ ਕੁਝ ਲੋਕ ਘਰੇਲੂ ਤਰੀਕਿਆਂ ਦੀ ਵਰਤੋਂ ਕਰਦੇ ਹਨ

ਉੱਥੇ ਹੀ ਲੋਕ ਸਕਿਨ ਦੇ ਲਈ ਲੂਣ ਦੇ ਪਾਣੀ ਨਾਲ ਵੀ ਮੂੰਹ ਧੋਂਦੇ ਹਨ

ਅਜਿਹੇ ਵਿੱਚ ਆਓ ਜਾਣਦੇ ਹਾਂ ਕਿ ਲੂਣ ਦੇ ਪਾਣੀ ਨਾਲ ਮੂੰਹ ਧੋਣ ਨਾਲ ਕੀ ਹੁੰਦਾ ਹੈ



ਦਰਅਸਲ, ਲੂਣ ਦੇ ਪਾਣੀ ਵਿੱਚ ਕੁਦਰਤੀ ਤੌਰ ‘ਤੇ ਬੈਕਟੀਰੀਆ ਨੂੰ ਸੋਖਣ ਦਾ ਗੁਣ ਹੁੰਦਾ ਹੈ



ਜਿਸ ਨਾਲ ਨਮਕ ਦੇ ਪਾਣੀ ਨਾਲ ਮੂੰਹ ਧੋਣ ਨਾਲ ਐਕਨੇ ਤੋਂ ਰਾਹਤ ਮਿਲਦੀ ਹੈ



ਲੂਣ ਦੇ ਪਾਣੀ ਨਾਲ ਮੂੰਹ ਧੋਣ ਨਾਲ ਸਕਿਨ ਦੇ ਛੇਦਾਂ ਨੂੰ ਘੱਟ ਕਰਕੇ ਸਕਿਨ ਚੋਂ ਤੇਲ ਹਟਾਉਣ ਵਿੱਚ ਮਦਦ ਮਿਲਦੀ ਹੈ



ਲੂਣ ਦੇ ਪਾਣੀ ਨਾਲ ਮੂੰਹ ਧੋਣ ਨਾਲ ਡੈੱਡ ਸਕਿਨ ਨੂੰ ਬਾਹਰ ਕੱਢਣ ਵਿੱਚ ਮਦਦ ਮਿਲਦੀ ਹੈ



ਨਮਕ ਦਾ ਪਾਣੀ ਤੁਹਾਡੀ ਸਕਿਨ ਨੂੰ ਕੁਦਰਤੀ ਤੌਰ ‘ਤੇ ਡਿਟੋਕਸੀਫਾਈ ਕਰਕੇ ਤੁਹਾਡੀ ਸਕਿਨ ਵਿਚੋਂ ਟਾਕਸਿਕ ਪਦਾਰਥਾਂ ਨੂੰ ਬਾਹਰ ਕੱਢਦਾ ਹੈ