ਮੀਂਹ ਵਿੱਚ ਭਿੱਜਣ ਨਾਲ ਹੋ ਸਕਦੀਆਂ ਆਹ ਬਿਮਾਰੀਆਂ

ਮੀਂਹ ਵਿੱਚ ਭਿੱਜਣ ਨਾਲ ਸਰਦੀ-ਜ਼ੁਕਾਮ ਦੀ ਸਮੱਸਿਆ ਆਮ ਹੋ ਜਾਂਦੀ ਹੈ, ਗਿੱਲੇ ਕੱਪੜਿਆਂ ਵਿੱਚ ਰਹਿਣ ਨਾਲ ਬੁਖਾਰ ਵੀ ਹੋ ਸਕਦਾ ਹੈ

ਮੀਂਹ ਦਾ ਗੰਦਾ ਪਾਣੀ ਡੇਂਗੂ ਅਤੇ ਮਲੇਰੀਆ ਫੈਲਾਉਣ ਵਾਲੇ ਮੱਛਰਾਂ ਨੂੰ ਜਨਮ ਦਿੰਦਾ ਹੈ

ਵਾਇਰਲ ਇਨਫੈਕਸ਼ਨ ਵਰਗੇ ਫਲੂ, ਇਸ ਮੌਸਮ ਵਿੱਚ ਤੇਜ਼ੀ ਨਾਲ ਫੈਲਦੇ ਹਨ

ਸਕਿਨ ਸਬੰਧੀ ਬਿਮਾਰੀਆਂ ਜਿਵੇਂ ਕਿ ਫੰਗਲ ਇਨਫੈਕਸ਼ਨ ਵੱਧ ਜਾਂਦੀ ਹੈ



ਮੀਂਹ ਦਾ ਪਾਣੀ ਪੀਣ ਨਾਲ ਪਾਚਨ ਸਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ



ਅਸਥਮਾ ਅਤੇ ਸਾਹ ਦੀਆਂ ਬਿਮਾਰੀਆਂ ਵੀ ਹੋ ਸਕਦੀਆਂ ਹਨ



ਨੰਗੇ ਪੈਰ ਗੰਦੇ ਪਾਣੀ ਵਿੱਚ ਚੱਲਣ ਨਾਲ ਟਾਈਫਾਈਡ ਜਾਂ ਹੈਜਾ ਹੋ ਸਕਦਾ ਹੈ



ਮੀਂਹ ਵਿੱਚ ਭਿੱਜਣ ਨਾਲ ਥਕਾਵਟ ਅਤੇ ਕਮਜੋਰੀ ਮਹਿਸੂਸ ਹੋ ਸਕਦੀ ਹੈ



ਜੇਕਰ ਸਾਵਧਾਨੀ ਨਾ ਵਰਤੀ ਜਾਵੇ ਤਾਂ ਨਾਰਮਲ ਜਿਹੀ ਬਿਮਾਰੀ ਗੰਭੀਰ ਬਿਮਾਰੀ ਦਾ ਰੂਪ ਲੈ ਸਕਦੀ ਹੈ