ਘਿਓ ਲਾਉਣ ਨਾਲ ਰੋਟੀ ਵਿੱਚ ਕਿੰਨੀ ਕੈਲੋਰੀ ਵੱਧ ਜਾਂਦੀ?

ਘਿਓ ਇੱਕ ਊਰਜਾ ਵਾਲਾ ਪਦਾਰਥ ਹੈ, ਘਿਓ ਲਾਉਣ ਨਾਲ ਰੋਟੀ ਵਿੱਚ ਕੈਲੋਰੀ ਦੀ ਮਾਤਰਾ ਵੱਧ ਜਾਂਦੀ ਹੈ

ਘਿਓ ਇੱਕ ਊਰਜਾ ਵਾਲਾ ਪਦਾਰਥ ਹੈ, ਘਿਓ ਲਾਉਣ ਨਾਲ ਰੋਟੀ ਵਿੱਚ ਕੈਲੋਰੀ ਦੀ ਮਾਤਰਾ ਵੱਧ ਜਾਂਦੀ ਹੈ

ਬਿਨਾਂ ਘਿਓ ਵਾਲੀ ਰੋਟੀ ਵਿੱਚ ਲਗਭਗ 70-100 ਕੈਲੋਰੀ ਹੁੰਦੀ ਹੈ

ਇੱਕ ਚਮਚ ਕਰੀਬ 5 ਗ੍ਰਾਮ ਦੇਸੀ ਘਿਓ ਵਿੱਚ ਲਗਭਗ 45 ਕੈਲੋਰੀ ਹੁੰਦੀ ਹੈ

ਜੇਕਰ ਤੁਸੀਂ ਰੋਟੀ ‘ਤੇ ਇੱਕ ਚਮਚ ਘਿਓ ਲਾਉਂਦੇ ਹੋ ਤਾਂ ਉਸ ਦੀ ਕੁੱਲ ਕੈਲੋਰੀ ਲਗਭਗ 115-145 ਹੋ ਜਾਂਦੀ ਹੈ

Published by: ਏਬੀਪੀ ਸਾਂਝਾ

ਦੇਸੀ ਘਿਓ ਸਰੀਰ ਨੂੰ ਊਰਜਾ ਦੇਣ ਦਾ ਸਰੋਤ ਹੈ, ਭਾਰ ਘਟਾਉਣ ਵਾਲੇ ਲੋਕਾਂ ਦੇ ਲਈ ਘਿਓ ਫਾਇਦੇਮੰਦ ਹੋ ਸਕਦਾ ਹੈ



ਜੇਕਰ ਕੋਈ ਭਾਰ ਘੱਟ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਉਸ ਨੂੰ ਘਿਓ ਘੱਟ ਖਾਣਾ ਚਾਹੀਦਾ ਹੈ



ਜ਼ਿਆਦਾ ਘਿਓ ਲਾਉਣ ਨਾਲ ਕੈਲੋਰੀ ਤੇਜ਼ੀ ਨਾਲ ਵਧਦੀ ਹੈ ਅਤੇ ਮੋਟਾਪਾ ਵਧਣ ਦਾ ਖਤਰਾ ਰਹਿੰਦਾ ਹੈ



ਇੱਕ ਛੋਟੀ ਰੋਟੀ ‘ਤੇ ਵੀ ਲਗਭਗ ਅੱਧਾ ਚਮਚ ਘਿਓ ਲਾਇਆ ਜਾਵੇ ਤਾਂ 20-25 ਕੈਲੋਰੀ ਵਧਦੀ ਹੈ



ਜੇਕਰ ਤੁਸੀਂ ਰੋਜ਼ 3-4 ਰੋਟੀਆਂ ‘ਤੇ ਘਿਓ ਲਾਉਂਦੇ ਹੋ ਤਾਂ ਤੁਹਾਡੀ ਡਾਈਟ ਵਿੱਚ 150-200 ਕੈਲੋਰੀ ਜੁੜ ਸਕਦੀ ਹੈ