ਕਿਹੜੀ ਬ੍ਰੈਡ ਵਿੱਚ ਹੁੰਦਾ ਸਭ ਤੋਂ ਜ਼ਿਆਦਾ ਫਾਈਬਰ?

Published by: ਏਬੀਪੀ ਸਾਂਝਾ

ਬ੍ਰੈਡ ਕਾਫੀ ਸਾਰੇ ਲੋਕਾਂ ਨੂੰ ਕਾਫੀ ਪਸੰਦ ਰਹੀ ਹੈ, ਜ਼ਿਆਦਾਤਰ ਲੋਕ ਇਸ ਨੂੰ ਬ੍ਰੇਕਫਾਸਟ ਵਿੱਚ ਖਾਂਦੇ ਰਹੇ ਹਨ

ਬ੍ਰੈਡ ਨੂੰ ਕਦੇ ਬਟਰ ਦੇ ਨਾਲ, ਕਦੇ ਰੋਲ ਦੀ ਤਰ੍ਹਾਂ ਤਾਂ ਕਦੇ ਸੈਂਡਵਿਚ ਦੇ ਰੂਪ ਵਿੱਚ ਵੱਖ-ਵੱਖ ਤਰੀਕਿਆਂ ਨਾਲ ਸ਼ਾਮਲ ਕੀਤਾ ਜਾ ਸਕਦਾ ਹੈ

ਬ੍ਰੈਡ ਵਿੱਚ ਆਮਤੌਰ ‘ਤੇ ਆਟਾ, ਨਮਕ ਸ਼ੂਗਰ, ਓਟਸ, ਦੁੱਧ, ਤੇਲ, ਪ੍ਰੀਜ਼ਰਵੇਟਿਵਸ ਆਦਿ ਪਾਏ ਜਾਂਦੇ ਹਨ

ਬ੍ਰੈਡ ਨੂੰ ਯੀਸਟ ਦੀ ਮਦਦ ਨਾਲ ਖਮੀਰ ਚੁੱਕ ਕੇ ਬਣਾਇਆ ਜਾਂਦਾ ਹੈ, ਬ੍ਰੈਡ ਦੀ ਕਈ ਕਿਸਮਾਂ ਬਜ਼ਾਰ ਵਿੱਚ ਮੌਜੂਦ ਹਨ

ਅਜਿਹੇ ਵਿੱਚ ਆਓ ਜਾਣਦੇ ਹਾਂ ਕਿ ਕਿਹੜੀ ਬ੍ਰੈਡ ਵਿੱਚ ਸਭ ਤੋਂ ਜ਼ਿਆਦਾ ਫਾਈਬਰ ਹੁੰਦਾ ਹੈ



Whole Wheat Bread ਵਿੱਚ ਸਭ ਤੋਂ ਜ਼ਿਆਦਾ ਫਾਈਬਰ ਹੁੰਦਾ ਹੈ



ਇਸ ਬ੍ਰੈਡ ਦੀ ਇੱਕ ਸਲਾਈਸ ਵਿੱਚ 2 ਤੋਂ 3 ਗ੍ਰਾਮ ਤੱਕ ਫਾਈਬਰ ਹੁੰਦਾ ਹੈ



ਇਸ ਕਣਕ ਵਿੱਚ ਆਟਾ, ਹੋਲ ਵ੍ਹੀਟ, ਵ੍ਹੀਟ ਫਾਈਬਰ ਆਦਿ ਹੁੰਦੇ ਹਨ

Published by: ਏਬੀਪੀ ਸਾਂਝਾ

ਇਹ ਪਾਚਨ ਅਤੇ ਪੋਸ਼ਣ ਦੋਵਾਂ ਦੇ ਲਈ ਬਿਹਤਰ ਮੰਨੀ ਜਾਂਦੀ ਹੈ

Published by: ਏਬੀਪੀ ਸਾਂਝਾ