ਇਸ ਤੇਲ ਨਾਲ ਅੱਖਾਂ ‘ਤੇ ਕਰੋ ਮਾਲਿਸ਼, ਹੱਟ ਜਾਣਗੇ ਕਾਲੇ ਘੇਰੇ

ਡਾਰਕ ਸਰਕਲ ਦੀ ਸਮੱਸਿਆ ਅੱਜਕੱਲ੍ਹ ਆਮ ਹੋ ਗਈ ਹੈ

ਡਾਰਕ ਸਰਕਲ ਕਈ ਵਜ੍ਹਾ ਨਾਲ ਹੋ ਸਕਦੇ ਹਨ

Published by: ਏਬੀਪੀ ਸਾਂਝਾ

ਕਈ ਵਾਰ ਨੀਂਦ ਦੀ ਕਮੀਂ, ਥਕਾਵਟ ਅਤੇ ਉਮਰ ਦੇ ਕਰਕੇ ਡਾਰਕ ਸਰਕਲਸ ਦੀ ਸਮੱਸਿਆ ਹੋ ਸਕਦੀ ਹੈ

Published by: ਏਬੀਪੀ ਸਾਂਝਾ

ਅਜਿਹੇ ਵਿੱਚ ਆਓ ਜਾਣਦੇ ਹਾਂ ਕਿ ਡਾਰਕ ਸਰਕਲ ਹਟਾਉਣ ਲਈ ਕਿਹੜੇ ਤੇਲ ਦੀ ਮਾਲਿਸ਼ ਕਰਨੀ ਚਾਹੀਦੀ ਹੈ

ਤੁਹਾਨੂੰ ਬਦਾਮ ਦੇ ਤੇਲ ਨਾਲ ਮਾਲਿਸ਼ ਕਰਨੀ ਚਾਹੀਦੀ ਹੈ

ਬਦਾਮ ਦੇ ਤੇਲ ਵਿੱਚ ਏਮੋਲੀਏਂਟ ਗੁਣ ਹੁੰਦੇ ਹਨ

ਉੱਥੇ ਹੀ ਬਦਾਮ ਦਾ ਤੇਲ ਸਕਿਨ ‘ਤੇ ਲਾਉਣ ਨਾਲ ਸੂਰਜ ਦੀਆਂ ਹਾਨੀਕਾਰਕ ਕਿਰਣਾਂ ਤੋਂ ਬਚਾਅ ਹੁੰਦਾ ਹੈ

ਬਦਾਮ ਦਾ ਤੇਲ ਡਾਰਕ ਸਰਕਲਸ ‘ਤੇ ਰੂੰ ਦੀ ਮਦਦ ਨਾਲ ਲਾ ਸਕਦੇ ਹੋ



ਇਸ ਤੋਂ ਬਾਅਦ ਅੱਧੇ ਘੰਟੇ ਬਾਅਦ ਸਕਿਨ ਨੂੰ ਠੰਡੇ ਪਾਣੀ ਨਾਲ ਧੋ ਲਓ ਅਤੇ ਤੁਸੀਂ ਰੋਜ਼ ਇਦਾਂ ਕਰ ਸਕਦੇ ਹੋ

Published by: ਏਬੀਪੀ ਸਾਂਝਾ