ਬੱਚਿਆਂ ਨੂੰ ਨੀਂਦ ਤੋਂ ਜਗਾਉਣ ਦਾ ਸਭ ਤੋਂ ਵਧੀਆ ਤਰੀਕਾ

ਬੱਚੇ ਵੱਡਿਆਂ ਦੀ ਤੁਲਨਾ ਵਿੱਚ ਡੂੰਘੀ ਨੀਂਦ ਸੌਂਦੇ ਹਨ

ਅਜਿਹੇ ਵਿੱਚ ਜਦੋਂ ਅਸੀਂ ਉਨ੍ਹਾਂ ਨੂੰ ਜ਼ਬਰਦਸਤੀ ਜਾਂ ਡਾਂਟ ਕੇ ਉਠਾਉਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਉਹ ਰੋਣ ਲੱਗ ਜਾਂਦੇ ਹਨ

ਅੱਜ ਅਸੀਂ ਤੁਹਾਨੂੰ ਦੱਸਾਂਗੇ ਬੱਚਿਆਂ ਨੂੰ ਜਗਾਉਣ ਦਾ ਸਹੀ ਤਰੀਕਾ

ਸੰਗੀਤ ਦੀ ਅਵਾਜ਼ ਨਾਲ ਨੀਂਦ ਨੂੰ ਹਲਕਾ ਕਰੋ

ਸੰਗੀਤ ਦੀ ਅਵਾਜ਼ ਨਾਲ ਨੀਂਦ ਨੂੰ ਹਲਕਾ ਕਰੋ

ਬੱਚਿਆਂ ਨੂੰ ਪਿਆਰ ਨਾਲ ਉਠਾਓ

ਬੱਚਿਆਂ ਨੂੰ ਪਿਆਰ ਨਾਲ ਉਠਾਓ

ਜੇਕਰ ਬੱਚਾ ਵੱਡਾ ਹੈ ਤਾਂ ਉਸ ਨੂੰ ਉਠਾਉਣ ਲਈ ਅਲਾਰਮ ਦੀ ਵਰਤੋਂ ਕਰੋ

ਨੈਚੂਰਲ ਲਾਈਟ ਨੂੰ ਕਮਰੇ ਵਿੱਚ ਆਉਣ ਦਿਓ

ਨੈਚੂਰਲ ਲਾਈਟ ਨੂੰ ਕਮਰੇ ਵਿੱਚ ਆਉਣ ਦਿਓ

ਇਸ ਦੇ ਲਈ ਪਰਦੇ ਹਟਾ ਦਿਓ

ਇਸ ਦੇ ਲਈ ਪਰਦੇ ਹਟਾ ਦਿਓ

ਬੱਚਿਆਂ ਨੂੰ ਜਗਾਉਣ ਦਾ ਸਮਾਂ ਪੱਕਾ ਕਰ ਲਓ

ਬੱਚਿਆਂ ਨੂੰ ਜਗਾਉਣ ਦਾ ਸਮਾਂ ਪੱਕਾ ਕਰ ਲਓ