ਅਜਿਹੇ 'ਚ ਅੱਜ ਅਸੀਂ ਤੁਹਾਨੂੰ ਨਕਲੀ ਅਤੇ ਅਸਲੀ ਸ਼ਹਿਦ ਦੀ ਪਛਾਣ ਕਿਵੇਂ ਕਰਨੀ ਇਸ ਬਾਰੇ ਦੱਸਾਂਗੇ।

Published by: ਗੁਰਵਿੰਦਰ ਸਿੰਘ

ਇੱਕ ਗਲਾਸ ਗਰਮ ਪਾਣੀ ਵਿੱਚ ਇੱਕ ਚਮਚ ਸ਼ਹਿਦ ਮਿਲਾਓ। ਜੇ ਸ਼ਹਿਦ ਪਾਣੀ ਦੇ ਤਲ 'ਤੇ ਬੈਠ ਜਾਵੇ ਤਾਂ ਸ਼ਹਿਦ ਅਸਲੀ ਹੈ



ਪਰ ਜੇਕਰ ਇਹ ਪਾਣੀ 'ਚ ਘੁਲ ਜਾਵੇ ਤਾਂ ਸਮਝ ਜਾਓ ਸ਼ਹਿਦ ਨਕਲੀ ਹੈ।

Published by: ਗੁਰਵਿੰਦਰ ਸਿੰਘ

ਮਾਚਿਸ ਦੀ ਇੱਕ ਤੀਲੀ 'ਤੇ ਰੂੰ ਲਪੇਟੋ ਅਤੇ ਇਸ 'ਤੇ ਸ਼ਹਿਦ ਲਗਾਓ।

ਥੋੜ੍ਹੀ ਦੇਰ ਬਾਅਦ ਇਸ ਤੀਲੀ ਨੂੰ ਅੱਗ 'ਤੇ ਰੱਖ ਦਿਓ। ਜੇ ਰੂੰ ਸੜਨ ਲੱਗੇ ਤਾਂ ਇਸਦਾ ਮਤਲਬ ਸ਼ਹਿਦ ਸ਼ੁੱਧ ਹੈ।

Published by: ਗੁਰਵਿੰਦਰ ਸਿੰਘ

ਬਰੈੱਡ 'ਤੇ ਸ਼ਹਿਦ ਨੂੰ ਚੰਗੀ ਤਰ੍ਹਾਂ ਲਗਾਓ ਅਤੇ 5 ਮਿੰਟ ਲਈ ਛੱਡ ਦਿਓ।

ਜੇ ਬਰੈੱਡ ਨਰਮ ਜਾਂ ਗਿੱਲੀ ਹੋ ਜਾਂਦੀ ਹੈ ਤਾਂ ਇਸ ਦਾ ਮਤਲਬ ਹੈ ਕਿ ਸ਼ਹਿਦ ਮਿਲਾਵਟੀ ਹੈ।



ਅੰਗੂਠੇ ਅਤੇ ਉਂਗਲੀ ਦੇ ਵਿਚਕਾਰ ਸ਼ਹਿਦ ਦੀ ਇੱਕ ਬੂੰਦ ਪਾਓ ਅਤੇ ਇਸਦੀ ਤਾਰ ਦੇਖੋ।

ਜੇ ਸ਼ਹਿਦ ਅਸਲੀ ਹੈ ਤਾਂ ਤਾਰ ਮੋਟੀ ਹੋਵੇਗੀ ਅਤੇ ਅੰਗੂਠੇ ਨਾਲ ਚਿਪਕ ਜਾਵੇਗੀ।



ਇੱਕ ਗਲਾਸ ਵਿੱਚ ਇੱਕ ਚਮਚ ਸ਼ਹਿਦ, ਸਿਰਕੇ ਦੀਆਂ 2-3 ਬੂੰਦਾਂ ਅਤੇ ਥੋੜ੍ਹਾ ਜਿਹਾ ਪਾਣੀ ਪਾਓ। ਜੇ ਝੱਗ ਉੱਠ ਰਹੀ ਹੈ ਤਾਂ ਸ਼ਹਿਦ ਸ਼ੁੱਧ ਨਹੀਂ ਹੈ।