ਅੱਖਾਂ ਸਾਡੇ ਸਰੀਰ ਦੇ ਨਾਜ਼ੁਕ ਹਿੱਸੇ ਵਿੱਚੋਂ ਇੱਕ ਹਨ

Published by: ਗੁਰਵਿੰਦਰ ਸਿੰਘ

ਜੇ ਤੁਸੀਂ ਵੀ ਅੱਖਾਂ ਦੀ ਰੌਸ਼ਨੀ ਤੇਜ਼ ਚਾਹੁੰਦੇ ਹੋ ਤਾਂ ਕੁਝ ਗੱਲਾਂ ਦਾ ਧਿਆਨ ਰੱਖੋ

ਕੁਝ ਅਜਿਹੀਆਂ ਖੁਰਾਕਾਂ ਹਨ ਜੋ ਅੱਖਾਂ ਦੀ ਰੌਸ਼ਨੀ ਵਧਾਉਣ ਵਿੱਚ ਮਦਦ ਕਰਦੀਆਂ ਹਨ।

Published by: ਗੁਰਵਿੰਦਰ ਸਿੰਘ

ਬਾਦਾਮ ਵਿੱਚ ਵਿਟਾਮਿਨ ਈ ਪਾਇਆ ਜਾਂਦਾ ਹੈ ਜੋ ਅੱਖਾਂ ਦੀ ਰੌਸ਼ਨੀ ਤੇਜ਼ ਕਰਨ ਵਿੱਚ ਮਦਦ ਕਰ ਸਕਦਾ ਹੈ।

ਗਾਜਰ ਵਿੱਚ ਵਿਟਾਮਿਨ ਏ ਤੇ ਬੀਟਾ ਕੈਰੋਟੀਨ ਪਾਏ ਜਾਂਦੇ ਨੇ ਜੋ ਅੱਖਾਂ ਦੀ ਰੌਸ਼ਨੀ ਵਧਾਉਂਦੇ ਹਨ।



ਦੁੱਧ ਤੇ ਇਸ ਤੋਂ ਬਣੇ ਪ੍ਰੋਡਕਟ ਵੀ ਅੱਖਾਂ ਦੀ ਰੌਸ਼ਨੀ ਵਧਾਉਣ ਵਿੱਚ ਮਦਦ ਕਰਦੇ ਹਨ।

ਹਰੀਆਂ ਸਬਜ਼ੀਆਂ ਵਿੱਚ ਪੋਸ਼ਕ ਤੱਕ ਪਾਏ ਜਾਂਦੇ ਹਨ ਜੋ ਅੱਖਾਂ ਦੀ ਰੌਸ਼ਨੀ ਵਧਾ ਸਕਦੇ ਹਨ।



ਇਸ ਤੋਂ ਇਲਾਵਾ ਡਾਰਕ ਚਾਕਲੇਟ ਅੱਖਾਂ ਨੂੰ ਹੋਣ ਵਾਲੇ ਨੁਕਸਾਨ ਤੋਂ ਬਚਾਉਣ ਵਿੱਚ ਮਦਦ ਕਰਦੀ ਹੈ।



ਖੱਟੇ ਫਲ ਜਿਵੇਂ ਸੰਤਰਾ, ਨਿੰਬੂ ਤੇ ਆਂਵਲਾ ਜੋ ਵਿਟਾਮਿਨ ਸੀ ਨਾਲ ਭਰਭੂਰ ਹੁੰਦੇ ਨੇ ਉਹ ਵੀ ਅੱਖਾਂ ਲਈ ਫ਼ਾਇਦੇਮੰਦ ਹਨ।

Published by: ਗੁਰਵਿੰਦਰ ਸਿੰਘ