ਕਰਵਾ ਚੌਥ 'ਤੇ ਚਮਕਦਾਰ ਸਕਿਨ ਲਈ ਅਪਣਾਓ ਆਹ ਘਰੇਲੂ ਤਰੀਕੇ
ABP Sanjha

ਕਰਵਾ ਚੌਥ ਵਾਲੇ ਦਿਨ ਹਰ ਔਰਤ ਸੋਹਣਾ ਦਿਖਣਾ ਚਾਹੁੰਦੀ ਹੈ

ਇਸ ਦੇ ਲਈ ਬਿਊਟੀ ਪਾਰਲਰ ਵੀ ਜਾਂਦੀਆਂ ਹਨ
ABP Sanjha
ABP Sanjha

ਇਸ ਦੇ ਲਈ ਬਿਊਟੀ ਪਾਰਲਰ ਵੀ ਜਾਂਦੀਆਂ ਹਨ

ਇਸ ਦੇ ਲਈ ਬਿਊਟੀ ਪਾਰਲਰ ਵੀ ਜਾਂਦੀਆਂ ਹਨ

ਪਰ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਸੀਂ ਕਰਵਾ ਚੌਥ 'ਤੇ ਘਰ ਵਿੱਚ ਹੀ ਆਪਣੇ ਚਿਹਰੇ ਨੂੰ ਕਿਵੇਂ ਚਮਕਦਾਰ ਬਣਾ ਸਕਦੇ ਹੋ

ਤੁਸੀਂ ਸ਼ਹਿਦ ਅਤੇ ਦਹੀਂ ਦਾ ਫੇਸ ਪੈਕ ਲਾ ਸਕਦੇ ਹੋ

ਇਸ ਪੈਕ ਤੁਹਾਡੀ ਸਕਿਨ ਨੂੰ ਮੁਸਚਰਾਈਜ਼ ਕਰਕੇ ਕੋਮਲ ਅਤੇ ਚਮਕਦਾਰ ਬਣਾਉਂਦਾ ਹੈ

ਇਸ ਤੋਂ ਇਲਾਵਾ ਤੁਸੀਂ ਚੰਦਨ ਅਤੇ ਦੁੱਧ ਦਾ ਫੇਸ ਪੈਕ ਵੀ ਚਿਹਰੇ 'ਤੇ ਲਾ ਸਕਦੇ ਹੋ

ਚੰਦਨ ਦੇ ਨਾਲ ਤੁਸੀਂ ਕੱਚਾ ਦੁੱਧ ਮਿਲਾਓ, ਜਿਸ ਨਾਲ ਤੁਹਾਡੀ ਸਕਿਨ ਨੂੰ ਠੰਡਕ ਮਿਲੇਗੀ

ਤੁਸੀਂ ਮੁਲਤਾਨੀ ਮਿੱਟੀ ਅਤੇ ਗੁਲਾਬ ਜਲ ਦਾ ਫੇਸ ਪੈਕ ਵੀ ਲਾ ਸਕਦੇ ਹੋ

ਇਹ ਫੇਸ ਪੈਕ ਆਇਲੀ ਸਕਿਨ ਦੇ ਲਈ ਬਹੁਤ ਫਾਇਦੇਮੰਦ ਹੁੰਦਾ ਹੈ