ਦੇਸੀ ਘਿਓ ਸਿਹਤ ਲਈ ਫ਼ਾਇਦੇਮੰਦ ਮੰਨਿਆ ਜਾਂਦਾ ਹੈ

Published by: ਗੁਰਵਿੰਦਰ ਸਿੰਘ

ਜਿਸ ਵਿੱਚ ਫੈਟੀ ਐਸਿਡ, Omega 9, Omega 3 ਵਿਟਾਮਿਨ ਕੇ, ਈ ਤੇ ਏ ਪਾਇਆ ਜਾਂਦਾ ਹੈ।

ਇਹ ਸਿਹਤ ਲਈ ਕਾਫ਼ੀ ਫ਼ਾਇਦੇਮੰਦ ਹੋਣ ਦੇ ਨਾਲ-ਨਾਲ ਖਾਣੇ ਦਾ ਸੁਆਦ ਵੀ ਵਧਾ ਦਿੰਦਾ ਹੈ।

Published by: ਗੁਰਵਿੰਦਰ ਸਿੰਘ

ਦਾਲ ਵਿੱਚ ਦੇਸੀ ਘਿਓ ਦਾ ਤੜਕਾ ਲੱਗਿਆ ਹੋਵੇ ਤਾਂ ਫਿਰ ਰੋਟੀ ਘਿਓ ਨਾਲ ਚੋਪੜੀ ਹੋਵੇ ਸਵਾਦ ਹੀ ਵੱਖਰਾ ਹੁੰਦਾ ।

ਪਰ ਕੀ ਤੁਹਾਨੂੰ ਪਤਾ ਹੈ ਘਿਓ ਫਾਇਦੇ ਦੇਣ ਦੇ ਨਾਲ-ਨਾਲ ਕਈ ਲੋਕਾਂ ਲਈ ਨੁਕਸਾਨਦਾਇਕ ਵੀ ਹੁੰਦਾ ਹੈ।

ਘਿਓ ਭਾਰੀ ਹੁੰਦਾ ਹੈ ਜਿਨ੍ਹਾਂ ਲੋਕਾਂ ਨੂੰ ਪੇਟ ਦੀ ਸਮੱਸਿਆ ਹੈ ਉਨ੍ਹਾਂ ਨੂੰ ਪਰਹੇਜ਼ ਕਰਨਾ ਚਾਹੀਦਾ ਹੈ।



ਜਿਨ੍ਹਾਂ ਲੋਕਾਂ ਨੂੰ ਕਿਡਨੀ ਦੀ ਬਿਮਾਰੀ ਹੈ ਉਨ੍ਹਾਂ ਨੂੰ ਵੀ ਦੇਸੀ ਘਿਓ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ।

Published by: ਗੁਰਵਿੰਦਰ ਸਿੰਘ

ਯੂਰਿਕ ਐਸਿਡ ਵੀ ਘਿਓ ਤੇ ਤੇਲ ਤੋਂ ਬਣੀਆਂ ਚੀਜ਼ਾਂ ਖਾਣ ਨਾਲ ਵਧਦਾ ਹੈ



ਜਿਨ੍ਹਾਂ ਲੋਕਾਂ ਨੂੰ ਫੈਟੀ ਲੀਵਰ ਦੀ ਦਿੱਕਤ ਹੈ ਉਨ੍ਗਾਂ ਨੂੰ ਘਿਓ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।

Published by: ਗੁਰਵਿੰਦਰ ਸਿੰਘ