ਸਵੇਰੇ, ਦੁਪਹਿਰ ਜਾਂ ਫਿਰ ਰਾਤ... ਕਿਸ ਵੇਲੇ ਪੀਣਾ ਚਾਹੀਦੀ ਕੌਫੀ?
ਕੌਫੀ ਪੀਣ ਦਾ ਸਹੀ ਸਮਾਂ ਤੁਹਾਡੇ ਰੂਟੀਨ ਅਤੇ ਸਿਹਤ 'ਤੇ ਨਿਰਭਰ ਕਰਦਾ ਹੈ
ਸਵੇਰੇ 9.30 ਤੋਂ 11.30 ਵਜੇ ਵਿਚਾਲੇ ਕੌਫੀ ਪੀਣਾ ਸਹੀ ਰਹਿੰਦਾ ਹੈ
ਦੁਪਹਿਰ 1.00 ਵਜੇ ਤੋਂ 3.00 ਵਜੇ ਵਿਚਾਲੇ ਕੌਫੀ ਪੀਣਾ ਸਰੀਰ ਦੀ ਸੁਸਤੀ ਦੂਰ ਕਰਦਾ ਹੈ
ਵਰਕਆਊਟ ਤੋਂ ਪਹਿਲਾਂ ਕੌਫੀ ਪੀਣ ਨਾਲ ਪ੍ਰਦਰਸ਼ਨ ਵਿੱਚ ਸੁਧਾਰ ਹੋ ਸਕਦਾ ਹੈ
ਦਿਨ ਵਿੱਚ 2-3 ਕੱਪ ਕੌਫੀ ਪੀਣਾ ਸੁਰੱਖਿਅਤ ਮੰਨਿਆ ਜਾਂਦਾ ਹੈ
ਕੌਫੀ ਦੇ ਨਾਲ ਭਰਪੂਰ ਪਾਣੀ ਵੀ ਪੀਓ ਤਾਂ ਕਿ ਸਰੀਰ ਹਾਈਡ੍ਰੇਟਿਡ ਰਹੇ
ਜੇਕਰ ਤੁਹਾਨੂੰ ਕੋਈ ਸਿਹਤ ਦੀ ਸਮੱਸਿਆ ਹੈ, ਤਾਂ ਡਾਕਟਰ ਦੀ ਸਲਾਹ ਲਓ
ਤੁਹਾਨੂੰ ਇਸ ਵੇਲੇ ਕੌਫੀ ਪੀਣੀ ਚਾਹੀਦੀ ਹੈ