ਫਲ ਸਿਹਤ ਦੇ ਲਈ ਬਹੁਤ ਜ਼ਰੂਰੀ ਹੁੰਦੇ ਹਨ



ਇਹ ਕਈ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੇ ਹਨ



ਜਿਸ ਨਾਲ ਸਰੀਰ ਨੂੰ ਕਈ ਤਰ੍ਹਾਂ ਦੇ ਫਾਇਦੇ ਹੁੰਦੇ ਹਨ



ਪਰ ਤੁਹਾਨੂੰ ਪਤਾ ਹੈ ਕਿ ਫਲ ਖਾਣ ਦਾ ਸਹੀ ਸਮਾਂ ਕੀ ਹੈ



ਤੁਸੀਂ ਕਿਸੇ ਵੀ ਵੇਲੇ ਫਲ ਖਾ ਸਕਦੇ ਹੋ



ਤੁਸੀਂ ਫਲ ਸ਼ਾਮ ਨੂੰ ਸਨੈਕਸ ਦੇ ਤੌਰ ‘ਤੇ ਖਾ ਸਕਦੇ ਹੋ



ਸਵੇਰੇ ਨਾਸ਼ਤੇ ਵਿੱਚ ਫਲਾਂ ਦੇ ਸੇਵਨ ਕਰਨਾ ਲਾਭਦਾਇਕ ਹੈ



ਖਾਣਾ ਖਾਣ ਅਤੇ ਫਲ ਖਾਣ ਵਿਚਕਾਰ ਗੈਪ ਰੱਖੋ



ਕਦੇ ਵੀ ਪੱਕੇ ਹੋਏ ਭੋਜਨ ਦੇ ਨਾਲ ਫਲ ਨਾ ਖਾਓ



ਇਸ ਨਾਲ ਤੁਹਾਨੂੰ ਪਾਚਨ ਕਿਰਿਆ ਵਿੱਚ ਪਰੇਸ਼ਾਨੀ ਹੋ ਸਕਦੀ ਹੈ