Women attract men sweat: ਕਿਹਾ ਜਾਂਦਾ ਹੈ ਪਸੀਨਾ ਆਉਣਾ ਚੰਗੀ ਸਿਹਤ ਦਾ ਸੰਕੇਤ ਦਿੰਦਾ ਹੈ। ਕਈ ਲੋਕਾਂ ਨੂੰ ਪਸੀਨਾ ਨਾ-ਮਾਤਰ ਦੇ ਬਰਾਬਰ ਹੀ ਹੁੰਦਾ ਹੈ, ਜਿਸ ਕਰਕੇ ਉਨ੍ਹਾਂ ਨੂੰ ਬਿਮਾਰੀਆਂ ਦਾ ਖਤਰਾ ਵੱਧ ਰਹਿੰਦਾ ਹੈ।