ਚਮੜੀ ਨੂੰ ਸੂਰਜ ਦੀਆਂ ਹਾਨੀਕਾਰਕ ਕਿਰਨਾਂ ਤੋਂ ਬਚਾਉਣਾ ਲਈ ਸਨਸਕ੍ਰੀਨ ਕਰੀਮ ਦੀ ਵਰਤੋਂ ਕਰਨਾ ਸਭ ਤੋਂ ਪ੍ਰਭਾਵਸ਼ਾਲੀ ਤਰੀਕਿਆਂ ਵਿੱਚੋਂ ਇੱਕ ਹੈ



ਸਨਸਕ੍ਰੀਨ ਸਾਡੀ ਚਮੜੀ 'ਤੇ ਇੱਕ ਪਰਤ ਵਾਂਗ ਕੰਮ ਕਰਦੀ ਹੈ ਜੋ ਸੂਰਜ ਦੀਆਂ ਅਲਟਰਾਵਾਇਲਟ ਕਿਰਨਾਂ ਦੇ ਕਾਰਨ ਸਾਡੀ ਚਮੜੀ ਨੂੰ ਸਿੱਧੇ ਨੁਕਸਾਨ ਤੋਂ ਬਚਾਉਂਦੀ ਹੈ



ਸੂਰਜ ਦੀਆਂ ਹਾਨੀਕਾਰਕ ਕਿਰਨਾਂ ਤੋਂ ਚਮੜੀ ਨੂੰ ਬਚਾਉਣ ਲਈ ਸਨਸਕ੍ਰੀਨ ਵਿੱਚ ਕੁਝ ਜ਼ਰੂਰੀ ਤੱਤ ਹੁੰਦੇ ਹਨ



ਸਨਸਕ੍ਰੀਨ ਦਾ ਪ੍ਰਭਾਵ ਜਿਆਦਾਤਰ SPF ਭਾਵ ਕਿ ਇਸ ਵਿੱਚ ਮੌਜੂਦ ਸਨ ਪ੍ਰੋਟੈਕਸ਼ਨ ਫੈਕਟਰ ਉੱਤੇ ਨਿਰਭਰ ਕਰਦਾ ਹੈ



ਮਾਹਿਰਾਂ ਅਨੁਸਾਰ ਸੂਰਜ ਤੋਂ ਸੁਰੱਖਿਅਤ ਰਹਿਣ ਲਈ ਸਭ ਤੋਂ ਵਧੀਆ ਸਨਸਕ੍ਰੀਨ 30 ਅਤੇ 50 SPF ਹੈ



ਭਾਵੇਂ ਤੁਸੀਂ ਮੇਕਅੱਪ ਕਰ ਰਹੇ ਹੋ ਤੁਹਾਨੂੰ ਇਸਦੇ ਨਾਲ ਸਨਸਕ੍ਰੀਨ ਜ਼ਰੂਰ ਲਗਾਉਣੀ ਚਾਹੀਦੀ ਹੈ



ਸਨਸਕ੍ਰੀਨ ਨੂੰ ਬਾਹਰ ਜਾਣ ਤੋਂ ਘੱਟੋ-ਘੱਟ 10 ਮਿੰਟ ਪਹਿਲਾਂ ਲਗਾਓ ਅਤੇ ਹਰ 2 ਘੰਟੇ ਬਾਅਦ ਇਸ ਨੂੰ ਲਗਾਓ



ਸਨਸਕ੍ਰੀਨ ਸਨਬਰਨ ਅਤੇ ਟੈਨਿੰਗ ਤੋਂ ਬਚਾਉਂਦੀ ਹੈ, ਚਮੜੀ ਸਿਹਤਮੰਦ ਰਹਿੰਦੀ ਹੈ