ਵਾਲਾਂ ਨੂੰ ਸਹੀ ਢੰਗ ਨਾਲ ਧੋਣਾ ਜ਼ਰੂਰੀ ਹੁੰਦਾ ਹੈ



ਗਰਮ ਪਾਣੀ ਨਾਲ ਖੋਪੜੀ ‘ਤੇ ਅਸਰ ਪੈਂਦਾ ਹੈ



ਡੈਂਡਰਫ ਦੀ ਸਮੱਸਿਆ ਵੱਧ ਸਕਦੀ ਹੈ



ਗਰਮ ਪਾਣੀ ਨਾਲ ਕਲਰਡ ਵਾਲਾਂ ਨੂੰ ਧੋਣ ਨਾਲ ਕਲਰ ਖ਼ਰਾਬ ਹੋ ਸਕਦੇ ਹਨ



ਗਰਮ ਪਾਣੀ ਨਾਲ ਹੇਅਰ ਫਾਲ ਹੋ ਸਕਦਾ ਹੈ



ਗੰਦੇ ਵਾਲਾਂ ਨੂੰ ਗਰਮ ਪਾਣੀ ਨਾਲ ਧੋਣ ਕਰਕੇ ਪੋਰਸ ਬੰਦ ਹੋ ਸਕਦੇ ਹਨ



ਗਰਮ ਪਾਣੀ ਨਾਲ ਵਾਲਾਂ ਦਾ ਨੈਚੂਰਲ ਆਇਲ ਸੁੱਕਣ ਲੱਗ ਜਾਂਦਾ ਹੈ



ਗਰਮ ਪਾਣੀ ਨਾਲ ਮੱਥੇ ‘ਤੇ ਪਿੰਪਲਸ ਹੋਣ ਲੱਗ ਜਾਂਦੇ ਹਨ



ਇਸ ਨਾਲ ਚਿਹਰੇ ‘ਤੇ ਝੁਰੜੀਆਂ ਵੀ ਨਜ਼ਰ ਆਉਂਦੀਆਂ ਹਨ



ਡੀਹਾਈਡ੍ਰੇਸ਼ਨ ਦੀ ਸਮੱਸਿਆ ਵੀ ਹੋ ਸਕਦੀ ਹੈ