ਬੁੱਲ੍ਹਾਂ ਦਾ ਰੰਗ ਗੁਲਾਬੀ ਹੈ ਤਾਂ ਸਮਝੋ ਸਭ ਠੀਕ ਹੈ



ਪਰ ਸਮੇਂ ਦੇ ਨਾਲ-ਨਾਲ ਇਨ੍ਹਾਂ ਦਾ ਰੰਗ ਬਦਲਣਾ ਸ਼ੁਰੂ ਹੋ ਜਾਂਦਾ ਹੈ



ਜਿਵੇਂ ਕਿ ਜਾਮਣੀ, ਚਿੱਟੇ, ਜਾਂ ਕਾਲੇ ਰੰਗ ਦੇ ਬੁੱਲ੍ਹ



ਜੇਕਰ ਬੁੱਲ੍ਹ ਜ਼ਿਆਦਾ ਲਾਲ ਨਜ਼ਰ ਆਉਣ ਤਾਂ ਲੀਵਰ ਸਬੰਧੀ ਪਰੇਸ਼ਾਨੀ ਹੋ ਸਕਦੀ ਹੈ



ਪੀਲੇ ਰੰਗ ਦੇ ਬੁੱਲ੍ਹ ਐਨੀਮੀਆ ਵੱਲ ਇਸ਼ਾਰਾ ਕਰਦੇ ਹਨ



ਜ਼ਿਆਦਾ ਲਿਪਸਟਿਕ ਲਾਉਣ ਨਾਲ ਬੁੱਲ੍ਹ ਕਾਲੇ ਹੋ ਸਕਦੇ ਹਨ



ਸਿਗਰੇਟ ਪੀਣ ਨਾਲ ਬੁੱਲ੍ਹ ਕਾਲੇ ਹੋ ਸਕਦੇ ਹਨ



ਦਿਲ ਅਤੇ ਫੇਫੜਿਆਂ ਨਾਲ ਸਬੰਧੀ ਬਿਮਾਰੀ ਵਿੱਚ ਜਾਮਣੀ ਰੰਗ ਦੇ ਬੁੱਲ੍ਹ ਹੋ ਜਾਂਦੇ ਹਨ