ਘੀ ਅਤੇ ਮਲਾਈ ਦੋਵੇਂ ਹੀ ਕੁਦਰਤੀ ਤੌਰ ‘ਤੇ ਚਮੜੀ ਨੂੰ ਨਮੀ ਦੇਣ ਅਤੇ ਮਲਾਇਮ ਬਣਾਉਣ ਵਿੱਚ ਮਦਦਗਾਰ ਹਨ, ਪਰ ਦੋਹਾਂ ਦੇ ਪ੍ਰਭਾਵ ਅਤੇ ਗੁਣ ਅਲੱਗ ਹਨ।