ਕਿੰਨੇ ਸਪਰਮ ਕਾਊਂਟ ‘ਤੇ ਹੁੰਦੀ ਫਰਟੀਲਿਟੀ ਦੀ ਸਮੱਸਿਆ?

Published by: ਏਬੀਪੀ ਸਾਂਝਾ

ਸਪਰਮ ਕਾਊਂਟ ਮਰਦ ਦੀ ਪ੍ਰਜਨਨ ਸਮਰੱਥਾ ਦਾ ਇੱਕ ਜ਼ਰੂਰੀ ਪਹਿਲੂ ਹੁੰਦਾ ਹੈ



ਸਪਰਮ ਕਾਊਂਟ ਘੱਟ ਹੋਣ ਨਾਲ ਪ੍ਰਜਨਨ ਸਬੰਧੀ ਸਮੱਸਿਆਵਾਂ ਦੇ ਨਾਲ-ਨਾਲ ਸਿਹਤ ਨਾਲ ਜੁੜੀਆਂ ਕਈ ਸਮੱਸਿਆਵਾਂ ਦਾ ਸੰਕੇਤ ਹੋ ਸਕਦਾ ਹੈ



ਅਜਿਹੇ ਵਿੱਚ ਆਓ ਤੁਹਾਨੂੰ ਦੱਸਦੇ ਹਾਂ ਕਿ ਕਿੰਨੇ ਸਪਰਮ ਕਾਉਂਟ ‘ਤੇ ਫਰਟੀਲਿਟੀ ਦੀ ਸਮੱਸਿਆ ਹੋ ਸਕਦੀ ਹੈ



ਘੱਟ ਸਪਰਮ ਕਾਊਂਟ ਨੂੰ ਫਰਟੀਲਿਟੀ ਦੀ ਸਮੱਸਿਆ ਮੰਨਿਆ ਜਾਂਦਾ ਹੈ



ਉੱਥੇ ਹੀ 15 ਮਿਲੀਅਨ ਪ੍ਰਤੀ ਮਿਲੀਲੀਟਰ ਸਪਰਮ ਕਾਊਂਟ ਤੋਂ ਘਰ ਸਪਰਮ ਕਾਊਂਟ ਹੋਣ ‘ਤੇ ਫਰਟੀਲਿਟੀ ਦੀ ਸਮੱਸਿਆ ਹੋ ਸਕਦੀ ਹੈ



15 ਮਿਲੀਅਨ ਪ੍ਰਤੀ ਮਿਲੀਲੀਟਰ ਸਪਰਮ ਕਾਊਂਟ ਤੋਂ ਘੱਟ ‘ਤੇ ਇਸ ਨੂੰ ਓਲੀਗੋਸਪਰਮੀਆ ਕਿਹਾ ਜਾਂਦਾ ਹੈ



ਉੱਥੇ ਹੀ ਇੱਕ ਹੈਲਥੀ ਮਰਦ ਵਿੱਚ 15 ਮਿਲੀਅਨ ਤੋਂ 200 ਮਿਲੀਅਨ ਪ੍ਰਤੀ ਮਿਲੀਲੀਟਰ ਸਪਰਮ ਕਾਊਂਟ ਹੋ ਸਕਦੇ ਹਨ



ਸਪਰਮ ਕਾਊਂਟ ਵਧਾਉਣ ਦੇ ਲਈ ਮਰਦਾਂ ਨੂੰ ਆਮਤੌਰ ‘ਤੇ ਵਿਟਾਮਿਨ ਸੀ, ਡੀ, ਜਿੰਕ, ਫੋਲਿਕ ਐਸਿਡ ਅਤੇ ਐਂਟੀਆਕਸੀਡੈਂਟਸ ਨਾਲ ਭਰਪੂਰ ਡਾਈਟ ਲੈਣ ਦੀ ਸਲਾਹ ਦਿੱਤੀ ਜਾਂਦੀ ਹੈ



ਸਪਰਮ ਕਾਊਂਟ ਵਧਾਉਣ ਦੇ ਲਈ ਭਰਪੂਰਾ ਮਾਤਰਾ ਵਿੱਚ ਫਲ, ਸਬਜੀਆਂ, ਨਟਸ ਅਤੇ ਸਾਬਤ ਅਨਾਜ ਦਾ ਸੇਵਨ ਕਰਦੇ ਹਨ