ਬਾਜ਼ਾਰ ਵਿੱਚ ਮੁੱਖ ਤੌਰ ਉੱਤੇ 2 ਤਰ੍ਹਾਂ ਦੇ ਆਂਡੇ ਮਿਲਦੇ ਹਨ ਜਿਵੇਂ ਚਿੱਟੇ ਤੇ ਭੂਰੇ

Published by: ਗੁਰਵਿੰਦਰ ਸਿੰਘ

ਚਿੱਟੇ ਆਂਡਿਆਂ ਦੀ ਤੁਲਨਾ ਵਿੱਚ ਭੂਰੇ ਰੰਗ ਦੇ ਆਂਡੇ ਜ਼ਿਆਦਾ ਫਾਇਦੇਮੰਦ ਹੁੰਦੇ ਹਨ।

Published by: ਗੁਰਵਿੰਦਰ ਸਿੰਘ

ਭੂਰੇ ਰੰਗ ਦੇ ਆਂਡੇ ਨੂੰ ਦੇਸੀ ਤੇ ਸਫੈਦ ਨੂੰ ਪੋਲਟਰੀ ਆਂਡਾ ਕਿਹਾ ਜਾਂਦਾ ਹੈ।

ਭੂਰੇ ਆਂਡੇ ਵਿੱਚ ਪ੍ਰੋਟੀਨ ਦੇ ਨਾਲ-ਨਾਲ ਕੈਲਸ਼ੀਅਮ ਤੇ ਕੈਲੋਰੀ ਹੁੰਦੀ ਹੈ



ਚਿੱਟੇ ਆਂਡੇ ਵਿੱਚ ਵੀ ਪ੍ਰੋਟੀਨ ਹੁੰਦਾ ਹੈ ਪਰ ਭੂਰੇ ਦੇ ਮੁਕਾਬਲੇ ਘੱਟ ਹੁੰਦਾ ਹੈ।

Published by: ਗੁਰਵਿੰਦਰ ਸਿੰਘ

ਚਿੱਟੇ ਆਂਡੇ ਨਾਲੋਂ ਭੂਰੇ ਆਂਡੇ ਦੀ ਜਰਦੀ ਜ਼ਿਆਦਾ ਗੂੜੇ ਰੰਗ ਦੀ ਹੁੰਦੀ ਹੈ।



ਜੇ ਵੱਡੇ ਫਰਕ ਦੀ ਗੱਲ ਕਰੀਏ ਤਾਂ ਇਨ੍ਹਾਂ ਦੇ ਛਿਲਕਿਆਂ ਦੇ ਰੰਗਾਂ ਵਿੱਚ ਫਰਕ ਹੁੰਦੀ ਹੈ।



ਇਨ੍ਹਾਂ ਆਂਡਿਆਂ ਦਾ ਰੰਗ ਮੁਰਗੀ ਦੀ ਨਸਲ ਤੇ ਉਨ੍ਹਾਂ ਦੇ ਪਾਲਣ ਪੋਸ਼ਣ ਉੱਤੇ ਨਿਰਭਰ ਕਰਦਾ ਹੈ।



ਮੁਰਗੀਆਂ ਦੇ ਸਰੀਰ ਵਿੱਚ ਮੌਜੂਦ ਤੱਤ ਹੀ ਆਂਡੇ ਦੇ ਛਿਲਕੇ ਦਾ ਰੰਗ ਤੈਅ ਕਰਦੇ ਹਨ।